All NewsCricketSports

ਸਕਾਟਲੈਂਡ V\S ਪਾਕਿਸਤਾਨ : 48 ਸਕੋਰ ਨਾਲ ਜਿਤਿਆ ਪਾਕਿਸਤਾਨ

Nri Media

12 ਜੂਨ, ਵਿਕਰਮ ਸਹਿਜਪਾਲ

ਐਡੀਨਬਰਗ : ਪਾਕਿਸਤਾਨ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਸਕਾਟਲੈਂਡ ਨੂੰ 205 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਸਕਾਟਲੈਂਡ ਦੀ ਟੀਮ 20 ਓਵਰਾਂ ਚ 6 ਵਿਕਟਾਂ ਦੇ ਨੁਕਸਾਨ ਨਾਲ 156 ਦੌੜਾਂ ਹੀ ਬਣਾ ਪਾਈ ਤੇ 48 ਸਕੋਰ ਤੋਂ ਮੈਚ ਹਾਰ ਗਈ।

ਪਾਕਿਸਤਾਨ ਨੇ ਇਹ ਮੈਚ ਜਿੱਤ ਕੇ 2 ਮੈਚਾਂ ਦੀ ਲੜੀ ‘ਚ 1-0 ਨਾਲ ਭੜਤ ਹਾਸਲ ਕਰ ਲਈ ਹੈ। ਤੁਹਾਨੂੰ ਦੱਸ ਦਈਏ ਕੀ ਐਤਵਾਰ ਨੂੰ ਸਕਾਟਲੈਂਡ ਨੇ ਇੰਗਲੈਂਡ ਨੂੰ ਹਰਾ ਕੇ ਆਪਣੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ, ਪਰ ਅੱਜ ਸਕਾਟਲੈਂਡ ਦੀ ਟੀਮ ਪਾਕਿਸਤਾਨ ਨੂੰ ਹਰਾਨ ‘ਚ ਅਸਫਲ ਰਹੀ।

Leave a Reply

Your email address will not be published. Required fields are marked *

Close