Politics

 • Politics

  ਪੜ੍ਹੋ ਕਿਉਂ ਬਰਤਾਨੀਆ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਕਰਕੇ ਮੰਗੀ ਮਾਫੀ !

  ਨਵੀ ਦਿੱਲੀ (ਇੰਡੀਆ) , ਅਪ੍ਰੈਲ 24 : ਸਿਰੇ ਦੇ ਬਰਤਾਨੀਆ ਦੇ ਰਾਜਦੂਤ ਸਰ ਸਿਮੋਨ ਮਕਡੋਨਲ੍ਡ ਨੇ ਮਾਫੀ ਮੰਗੀ ਹੈ, ਕਿਉਂ…

  Read More »
 • Politics

  ਜਦੋ ਟਰੰਪ ਨੇ ਫਰਾਂਸ ਦੇ ਪ੍ਰੈਸੀਡੈਂਟ ਦੇ ਮੋਢੇ ਤੋਂ ਝਾੜੀ ਡੈਂਡਰਫ

  ਵਾਸ਼ਿੰਗਟਨ DC ( ਯੂਨਾਇਟੇਡ ਸਟੇਟਸ) , ਅਪ੍ਰੈਲ 24  : ਯੂਨਾਇਟੇਡ ਸਟੇਟਸ ਪ੍ਰੈਸੀਡੈਂਟ ਡੋਨਾਲਡ ਟਰੰਪ ਨੇ ਮਜਾਕ ਕਰਦੇ ਹੋਏ ਕਿਹਾ ਕੇ…

  Read More »
 • National

  ਰਾਜਸਭਾ ਵਿੱਚ ਚੀਫ ਜਸਟਿਸ ਦੇ ਖਿਲਾਫ ਮਤਾ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਜਾਵੇਗੀ ਕਾਂਗਰਸ 

  ਨਵੀਂ ਦਿੱਲੀ , 24 ਅਪ੍ਰੈਲ ( NRI MEDIA ) ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਐਮ. ਵੈਂਕਈਆ ਨਾਇਡੂ ਨੇ…

  Read More »
 • Politics

  ਨਵੇਂ ਮੰਤਰੀਆਂ ਨੂੰ ਕੈਪਟਨ ਨੇ ਦਿੱਤੀ ਪਾਰਟੀ , ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਤੇ ਜ਼ੋਰ

  ਚੰਡੀਗੜ੍ਹ , 24 ਅਪ੍ਰੈਲ ( NRI MEDIA ) ਕੈਬਨਿਟ ਦੀ ਵਿਸਥਾਰ ਦੇ ਪਹਿਲੇ ਕੰਮਕਾਜੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ…

  Read More »
 • Blog

  ਜਾਣੌ ਅਜਿਹਾ ਕੀ ਕਾਰਨ ਹੈ, ਜਿਸ ਕਰਕੇ ਲੋਕ ਸੰਪਰਕ ਕਰਮੀਆਂ ਨੂੰ ਸਫ਼ਲ ਪੇਸ਼ੇਵਰ ਪਹੁੰਚ ਖਾਤਰ ਵਧੇਰੇ ਜਿੰਮੇਵਾਰ

  ਪੰਜਾਬ 22 ਅਪ੍ਰੈਲ ,     ( ਵਿਜੈ ਕੁਮਾਰ ) ਲੋਕ ਸੰਪਰਕ ਅਤੇ ਮੀਡੀਆਦੇ ਆਪਸੀ ਸਬੰਧ ਬਹੁਤ ਪੁਰਾਣੇ, ਨਿੱਘੇ, ਅਟੁੱਟ ਅਤੇ ਦੁਪਾਸੜ ਹਨ ਅਤੇ ਇੰਨਾਂ ਦੋਵਾਂ ਦਾ ਪੂਰਕ ਅਤੇ ਦੁਵੱਲਾਸਬੰਧ ਆਮ ਜਨਤਾ ਲਈ ਹਮੇਸ਼ਾਂ ਲਾਹੇਵੰਦਾ ਰਿਹਾ ਹੈ।ਅੱਜ ਦੇ ਤੇਜ਼-ਤਰਾਰ ਜ਼ਮਾਨੇ ਵਿੱਚ ਲੋਕ ਸੰਪਰਕਕਰਮੀਆਂ ਨੂੰ ਸਫ਼ਲ ਪੇਸ਼ੇਵਰ ਪਹੁੰਚ ਖਾਤਰ ਲੋੜੀਂਦੀਕਾਰਗੁਜ਼ਾਰੀ ਦਿਖਾਉਣ ਲਈ ਵਧੇਰੇ ਜਿੰਮੇਵਾਰ, ਚੌਕਸਅਤੇ ਪਾਬੰਦ ਹੋ ਕੇ ਵਿਚਰਨਾ ਪਵੇਗਾ। ਇਹ ਵਿੱਚਾਰਅੱਜ ਇੱਥੇ ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ਇੰਡੀਆ ਦੇ ਚੰਡੀਗੜ• ਚੈਪਟਰ ਵੱਲੋਂ ਸਥਾਨਕ ਪ੍ਰੈਸਕਲੱਬ ਵਿਖੇ ਮਨਾਏ 41ਵੇਂ ‘ਕੌਮੀ ਲੋਕ ਸੰਪਰਕ ਦਿਵਸ’ਮੌਕੇ ਆਯੋਜਿਤ ਇੱਕ ਗੋਸ਼ਟੀ ਵਿੱਚ ਵੱਖ-ਵੱਖਬੁਲਾਰਿਆਂ ਨੇ ਪ੍ਰਗਟ ਕੀਤੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾਆਈ.ਏ.ਐਸ. ਅਧਿਕਾਰੀ, ਲੇਖਕ ਅਤੇ ਉਘੇ ਵਕਤਾਵਿਵੇਕ ਅੱਤਰੇ, ਸ੍ਰੋਮਣੀ ਪੱਤਰਕਾਰ ਤੇ ਬਾਬੂਸ਼ਾਹੀ ਖਬਰਵੈਬਸਾਈਟ ਦੇ ਸੰਪਾਦਕ ਬਲਜੀਤ ਬੱਲੀ ਅਤੇ ਕੁਇੱਕਰਿਲੇਸ਼ਨਜ਼ ਪ੍ਰਾਈ. ਲਿਮ. ਦੇ ਫਾਉਂਡਰ ਚੇਅਰਮੈਨਪੀ.ਕੇ. ਖੁਰਾਣਾ ਨੇ ‘ਪੀ.ਆਰ. ਅਤੇ ਮੀਡੀਆ : ਆਪਸੀਤਾਲਮੇਲ’ ਨਾਮੀ ਵਿਸ਼ੇ ‘ਤੇ ਕਰਵਾਈ ਵਿਚਾਰ ਗੋਸ਼ਠੀਵਿੱਚ ਪ੍ਰਗਟ ਕੀਤਾ। ਬੁਲਾਰਿਆਂ ਦਾ ਵਿਚਾਰ ਸੀ ਕਿਸ਼ੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਅਤੇ ਪ੍ਰਚੱਲਤਤਕਨੀਕੀ ਯੁੱਗ ਵਿੱਚ ਪ੍ਰਭਾਵਸ਼ਾਲੀ ਲੋਕ ਸੰਪਰਕ ਲਈਹਰ ਲੋਕ ਸੰਪਰਕ ਕਰਮੀ ਨੂੰ ਸਮੇਂ ਦਾ ਹਾਣੀ ਹੋਣਾਪਵੇਗਾ ਅਤੇ ਫੀਡਬੈਕ ਪ੍ਰਣਾਲੀ ਨੂੰ ਅਸਰਦਾਰਬਣਾਉਣਾ ਪਵੇਗਾ।         ਮੀਡੀਆ ਸਬੰਧੀ ਨਪੇ-ਤੁਲੇ ਲਫ਼ਜ਼ਾਂ ਵਿੱਚ ਅੱਤਰੇਨੇ ਕਿਹਾ ਕਿ ਮੌਜੂਦਾ ਯੁੱਗ ਵਿੱਚ ਸੂਚਨਾ ਅਦਾਨ-ਪ੍ਰਦਾਨ ਕਰਨ ਅਤੇ ਸਭ ਤੋਂ ਪਹਿਲਾਂ ਸੂਚਨਾ/ਖਬਰਦੇਣ ਦੀ ਪ੍ਰਵਿਰਤੀ ਵਿੱਚ ਮੀਡੀਆ ਅਤੇ ਲੋਕ ਸੰਪਰਕਦੀ ਜਿੰਮੇਵਾਰੀ ਹੋਰ ਵਧ ਗਈ ਹੈ ਕਿਉਂਕਿ ਕਾਹਲਵਿੱਚ ਦਿੱਤੀ ਗਈ ਸੂਚਨਾ ਬਹੁਤੀ ਵਾਰ ਪਰਖੇ ਜਾਣ,ਤਸਦੀਕ ਕਰਨ ਜਾਂ ਸੱਚੀ ਹੋਣ ਦੀ ਜ਼ਹਿਮਤ ਉਠਾਏਬਿਨਾਂ ਹੀ ਫ਼ੁਰਤੀ ਨਾਲ ਅੱਗੇ ਭੇਜ ਦਿੱਤੀ ਜਾਂਦੀ ਹੈਜਿਸ ਕਰਕੇ ਉਸ ਸੂਚਨਾ ਦੇ ਗਲਤ ਨਿੱਕਲਣ ਦੀਸੂਰਤ ਵਿੱਚ ਦੋਵਾਂ ਧਿਰਾਂ ਨੂੰ ਜੋਖ਼ਮ ਉਠਾਉਣਾ ਪੈਸਕਦਾ ਹੈ। ਬਲਜੀਤ ਬੱਲੀ ਨੇ ਵਿਚਾਰ ਪੇਸ਼ ਕਰਦਿਆਂਕਿਹਾ ਕਿ ਮੀਡੀਆ ਨਾਲੋਂ ਲੋਕ ਸੰਪਰਕ ਦਾ ਘੇਰਾਜ਼ਿਆਦਾ ਵਿਸ਼ਾਲ, ਬਹੁਮੰਤਵੀ ਅਤੇ ਜ਼ਿੰਮੇਦਾਰੀ ਵਾਲਾਹੈ ਭਾਵੇਂ ਉਹ ਸਰਕਾਰੀ, ਨੀਮ-ਸਰਕਾਰੀ ਲੋਕ ਸੰਪਰਕਹੋਵੇ, ਚਾਹੇ ਪ੍ਰਾਈਵੇਟ ਏਜੰਸੀਆਂ ਕਰ ਰਹੀਆਂ ਹੋਣ।ਉਨਾਂ ਬੇਬਾਕੀ ਨਾਲ ਕਿਹਾ ਕਿ ਭਾਵੇਂ ਪੱਤਰਕਾਰਭਾਈਚਾਰੇ (ਮੀਡੀਆ) ਨੂੰ ਵੀ ਵਿਸ਼ੇਸ਼ ‘ਸਟੋਰੀਆਂ’ਲੱਭਣ ਲਈ ਸਰਕਾਰੀ ਦਰਬਾਰੇ ਆਪਣਾ ‘ਪੀ.ਆਰ.’ਕਰਨਾ ਪੈਂਦਾ ਹੈ ਪਰ ਲੋਕ ਸੰਪਰਕ ਪੇਸ਼ਾ ਹਰ ਖੇਤਰਵਿੱਚ ਇਸ ਵੇਲੇ ਬਹੁ-ਉਦੇਸ਼ੀ ਭੂਮਿਕਾ ਅਖਤਿਆਰ ਕਰਚੁੱਕਾ ਹੈ ਅਤੇ ਸ਼ੋਸ਼ਲ ਮੀਡੀਆ ਦੇ ਵਧਦੇ ਪ੍ਰਚੱਲਣਨਾਲ ਲੋਕ ਸੰਪਰਕ ਦਾ ਕਾਰਜ ਖੇਤਰ ਅਤੇ ਕਰਤੱਵ ਵੀਅੱਞੇ ਨਾਲੋਂ ਵੱਧ ਜਿੰਮੇਦਾਰੀ ਤੇ ਕੁਸ਼ਲ ਹੋ ਗਿਆ ਹੈ। ਇਸ ਮੇਕੇ ਪੀ.ਕੇ. ਖੁਰਾਣਾ ਨੇ ਗੋਸ਼ਠੀ ਦੀਸ਼ੁਰੂਆਤ ਕਰਦਿਆਂ ਸਪੱਸ਼ਟ ਕਿਹਾ ਕਿ ਲੋਕ ਸੰਪਰਕਕਦੇ ਵੀ ਮੀਡੀਆ ਦਾ ਵਿਰੋਧੀ ਨਹੀਂ ਰਿਹਾ ਅਤੇ ਨਾ ਹੀਤੱਥਾਂ ਨੂੰ ਛੁਪਾ ਕੇ ਸੂਚਨਾ ਨੂੰ ਮੁਲੱਮਾ ਚੜ•ਾਉਣ ਦਾਕਾਰਜ ਕਰਦਾ ਰਿਹਾ ਹੈ ਸਗੋਂ ਮੀਡੀਆ ਦਾ ਹਮੇਸ਼ਾਂਪੂਰਕ ਅਤੇ ਸਹਿਯੋਗੀ ਬਣਕੇ ਜਨਤਾ ਅੱਗੇ ਸਰਕਾਰੀਪੱਖ ਪਹੁੰਚਾਉਣ ਲਈ ਇੱਕ ਪੁੱਲ ਦਾ ਕੰਮ ਕਰਦਾ ਆਰਿਹਾ ਹੈ। ਮੰਚ ਸੰਚਾਲਨ ਕਰਦਿਆਂ ਪਬਲਿਕ ਰਿਲੇਸ਼ਨਜ਼ਸੁਸਾਇਟੀ ਆਫ਼ ਇੰਡੀਆ (ਪੀ.ਆਰ.ਐਸ.ਆਈ.) ਦੇਚੰਡੀਗੜ• ਚੈਪਟਰ ਦੇ ਚੇਅਰਮੈਨ ਹਰਜੀਤ ਸਿੰਘਗਰੇਵਾਲ ਡਿਪਟੀ ਡਾਇਰੈਕਟਰ ਪੰਜਾਬ ਲੋਕ ਸੰਪਰਕਵਿਭਾਗ ਨੇ ਐਲਾਨ ਕੀਤਾ ਕਿ ਅਗਲੇ ਵਰ•ੇ ਤੋਂਪੀ.ਆਰ.ਐਸ.ਆਈ. ਵੱਲੋਂ ‘ਬਿਹਤਰੀਨ ਲੋਕ ਸੰਪਰਕਕਰਮੀ’, ‘ਬਿਹਤਰੀਨ ਲੋਕ ਸੰਪਰਕ ਏਜੰਸੀ’, ‘ਬਿਹਤਰੀਨ ਲੋਕ ਸੰਪਰਕ ਅਧਿਆਪਕ’ ਨੂੰ ਸਲਾਨਾਪੁਰਸਕਾਰ ਦਿੱਤੇ ਜਾਇਆ ਕਰਨਗੇ। ਪ੍ਰੋਗਰਾਮ ਦੇ ਅੰਤਵਿੱਚ ਪੀ.ਆਰ.ਐਸ.ਆਈ. ਦੇ ਵਾਈਸ ਚੇਅਰਮੈਨਕੇ.ਆਰ. ਕਪਲਾਸ਼ ਨੇ ਸਭਨਾਂ ਦਾ ਧੰਨਵਾਦ ਕੀਤਾ।ਉਪਰੰਤ ਪੀ.ਆਰ.ਐਸ.ਆਈ. ਚੰਡੀਗੜ• ਚੈਪਟਰਵੱਲੋਂ ਆਪਣਾ ਸਲਾਨਾ ਆਮ ਅਜਲਾਸ ਵੀ ਕੀਤਾਗਿਆ ਜਿਸ ਵਿੱਚ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀਅਤੇ ਲੇਖਾ-ਜੋਖਾ ਪੇਸ਼ ਕਰਦਿਆਂ ਚੈਪਟਰ ਦੀਆਂ ਜੂਨਮਹੀਨੇ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ ਲਈਰਿਟਰਨਿੰਗ ਅਧਿਕਾਰੀ ਅਤੇ ਸਹਾਇਕ ਰਿਟਰਨਿੰਗਅਧਿਕਾਰੀ ਲਾਉਣ ਦਾ ਫ਼ੈਸਲਾ ਵੀ ਕੀਤਾ।

  Read More »
 • Politics

  ਪਾਲੀ ‘ਤੇ ਦਰਜ ਹੋਏ ਜਬਰ ਜਨਾਹ ਦੇ ਕੇਸ ਤੋਂ ਬਾਅਦ ਹਲਕਾ ਵਿਧਾਇਕ ਨੂੰ ਨੈਤਿਕਤਾ ਦੇ ਅਧਾਰ ‘ਤੇ ਅਸਤੀਫ਼ਾ ਦੇਣ-ਸੱਜਣ ਸਿੰਘ ਚੀਮਾ

  ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਅਰਜੁਨਾ ਐਵਾਰਡੀ ਸ: ਸੱਜਣ…

  Read More »
 • All News

  ਨਵੇਂ ਮੰਤਰੀਆਂ ਦੀ ਚੋਣ ਬਾਰੇ ਕੀ ਕਹਿਣਾ ਹੈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ?

  ਜਲੰਧਰ |ਚੰਡੀਗੜ, 21 ਅਪ੍ਰੈਲ, ( ਵਿਜੈ ਕੁਮਾਰ )- ਭਾਵੇ ਮੰਤਰੀ ਮੰਡਲ ਦਾ ਅੈਲਾਨ ਹੁੰਦਿਅਾਂ ਹੀ ਪਾਰਟੀ ਚ ਬਗਾਵਤੀ ਲੱਪਟਾਂ ਬਾਹਰ…

  Read More »
 • National

  ਰਾਹੁਲ ਗਾਂਧੀ ਅੱਜ ਤੋਂ ‘ਸੰਵਿਧਾਨ ਬਚਾਓ’ ਮੁਹਿੰਮ ਸ਼ੁਰੂ ਕਰਨਗੇ, ਦਲਿਤ ਵੋਟ ਬੈਂਕ ਹੈ ਨਿਸ਼ਾਨਾ

  ਨਵੀਂ ਦਿੱਲੀ , 23 ਅਪ੍ਰੈਲ ( NRI MEDIA ) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ‘ਸੰਵਿਧਾਨ ਬਚਾਓ’ ਮੁਹਿੰਮ ਸ਼ੁਰੂ ਕਰਨਗੇ…

  Read More »
 • Politics

  ਉੱਤਰ ਕੋਰੀਆ ਨੇ ਪ੍ਰਮਾਣੂ ਪ੍ਰਿਖਣ ਰੋਕੇ !

  ਉੱਤਰ ਕੋਰੀਆ ਨੇ ਪਿਛਲੇ ਛਨੀਚਰਵਾਰ ਆਪਣੇ ਪ੍ਰਮਾਣੂ ਪ੍ਰਿਖਣਾਂ ਨੂੰ ਅਤੇ ਅੰਤਰ ਮਹਾਂਦੀਪ ਮਿਜ਼ਾਇਲ ਦੇ ਲਾਂਚ ਨੂੰ ਬੰਦ ਕਰੇਗਾ। ਪਰ ਓਹਨਾਂ…

  Read More »
 • All News

  ਭਾਰਤ ਨੇ ਬਾਲ ਬਲਾਤਕਾਰੀਆਂ ਲਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦਿੱਤੀ

  ਮੁੰਬਈ- ਭਾਰਤ ਦੇ ਕੈਬਨਿਟ ਨੇ ਸ਼ਨਿੱਚਰਵਾਰ ਨੂੰ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਲੋਕਾਂ…

  Read More »
Close