ਮੁੰਡੇ ਪਿੱਛੇ ਇੱਕ ਕੁੜੀ ਦੇ ਦੂਜੀ ਦਾ ਉਤਾਰਿਆ ਕੁਟਾਪਾ, ਵੀਡੀਓ ਵਾਇਰਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਕ ਹੈਰਾਨੀ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਰਿਹਾ ਕਾਲਜ 'ਚ ਇੱਕ ਕੁੜੀ ਨੇ ਦੂਜੀ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਇਹ ਦੋਵੇ ਕੁੜੀਆਂ ਕਲਾਸ 'ਚ ਹੀ ਭੀੜ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇ ਕੁੜੀਆਂ ਦੀ ਇਹ ਲੜਾਈ ਦੁਸ਼ਮਣੀ ਜਾਂ ਪੜ੍ਹਾਈ ਲਈ ਨਹੀ ਸਗੋਂ ਇੱਕ ਮੁੰਡੇ ਕਾਰਨ ਲੜ ਰਹੀਆਂ ਹਨ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਹਾਲਾਂਕਿ TV NRI ਵਲੋਂ ਇਸ ਵੀਡੀਓ ਦੀ ਪੁਸ਼ਟੀ ਨਹੀ ਕੀਤੀ ਜਾਂਦੀ । ਦੱਸ ਦਈਏ ਕਿ ਇਹ ਵੀਡੀਓ ਹਾਲ ਹੀ 'ਚ ਕਿਸੇ ਟਵਿੱਟਰ ਅਕਾਊਟ ਤੇ ਸਾਂਝੀ ਕੀਤੀ ਗਈ ਹੈ। ਜਿਸ 'ਚ ਦੋਵੇ ਕੁੜੀਆਂ ਲੜਦੀਆਂ ਨਜ਼ਰ ਆ ਰਹੀਆਂ ਹਨ ਤੇ ਬਾਕੀ ਕੁੜੀਆਂ ਤਮਾਸ਼ਾ ਦੇਖ ਰਹੀਆਂ ਹਨ ।