ਸ਼ਹਿਨਾਜ਼ ਗਿੱਲ ਕਪਤਾਨ ਬਣਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਪਾਉ?

by mediateam

ਮੀਡੀਆ ਡੈਸਕ: ਬਿੱਗ ਬੌਸ 13 'ਚ ਅੱਜ ਦੇ ਐਪੀਸੋਡ 'ਚ ਸ਼ਹਿਨਾਜ਼ ਗਿੱਲ ਸਾਰੇ ਘਰ ਵਾਲਿਆਂ ਨਾਲ ਲੜ ਰਹੀ ਹੈ ਪਰ ਕੋਈ ਵੀ ਓਹਨਾ ਦੀ ਗੱਲ ਨਹੀਂ ਸੁਨ ਰਿਹਾ। ਵਿਸ਼ਾਲ ਅਤੇ ਮਧੁਰਿਮਾ ਉਸ ਦੀ ਗੱਲ ਨੂੰ ਅੰਸੁਣਾ ਕਰ ਦੇ ਨੇ ਜਿਸ ਤੋਂ ਬਾਦ ਸ਼ਹਿਨਾਜ਼ ਗਿੱਲ ਗੁੱਸੇ ਵਿਚ ਆ ਕੇ ਓਹਨਾ ਨੂੰ ਕਹਿੰਦੀ ਹੈ ਉਹ ਇਸ ਘਰ ਦੀ ਕਪਤਾਨ ਹੈ। ਮਧੁਰਿਮਾ ਸ਼ਹਿਨਾਜ਼ ਨੂੰ ਕਹਿੰਦੀ ਹੈ ਕੇ ਤੈਨੂੰ ਕਪਤਾਨੀ ਕਰਨੀ ਨਹੀਂ ਆ ਸਕਦੀ ਤੇ ਸ਼ਹਿਨਾਜ਼ ਗੁੱਸੇ ਵਿਚ ਆ ਕੇ ਬਿਗ ਬੌਸ ਨੂੰ ਕਹਿੰਦੀ ਹੈ ਕੇ ਉਹ ਸਾਰੀਆਂ ਨੂੰ ਸਜ਼ਾ ਦੇਵੇ। ਬਾਕੀ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ 

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।