ਟਰੰਪ ਦੀ ਪਤਨੀ ਨੇ ਕੀਤੀ ਕੇਜਰੀਵਾਲ ਦੇ ਸਕੂਲ ਦੀ ਤਾਰੀਫ

ਟਰੰਪ ਦੀ ਪਤਨੀ ਨੇ ਕੀਤੀ ਕੇਜਰੀਵਾਲ ਦੇ ਸਕੂਲ ਦੀ ਤਾਰੀਫ

ਵਾਸ਼ਿੰਗਟਨ (Nri Media) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ, ਫਸਟ ਲੇਡੀ ਮੇਲਾਨੀਆ ਟਰੰਪ ਨਾਲ ਭਾਰਤ ਦਾ ਦੌਰਾ ਕੀਤਾ ਸੀ। ਫਸਟ ਲੇਡੀ ਭਾਰਤ ਵਿੱਚ ਬਿਤਾਏ ਆਪਣੇ ਸਮੇਂ ਨੂੰ ਟਵਿੱਟਰ ਤੇ ਲੋਕਾਂ ਨਾਲ ਸਾਂਝਾ ਕਰ ਰਹੀ ਹੈ। ਵੀਰਵਾਰ ਨੂੰ ਉਨ੍ਹਾਂ ਨੇ ਦਿੱਲੀ ਦੇ ਇੱਕ ਸਰਕਾਰੀ ਸਕੂਲ ਦਾ ਵੀਡੀਓ ਟਵੀਟ ਕੀਤਾ। 

ਉਨ੍ਹਾਂ ਸਰਵੋਦਿਆ ਸਕੂਲ 'ਚ ਆਪਣੇ ਸਵਾਗਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਦੱਸ਼ ਦਈਏ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਬਣਾ ਦਿੱਤਾ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.