ਸਿੱਖ ਟੈਕਸੀ ਡਰਾਈਵਰ ਨੂੰ ਪੁੱਛਿਆ ਕੀ ਤੂੰ ਤਾਲਿਬਾਨੀ ਹੈ ? ਫਿਰ ਕੀਤੀ ਮਾਰਕੁੱਟ
ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਟਰੰਪ ਪ੍ਰਸ਼ਾਸਨ ਵਲੋਂ ਕੁਝ ਰਿਆਇਤਾਂ ਦਾ ਐਲਾਨ
ਵਾਸ਼ਿੰਗਟਨ, ਯੂਐੱਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਅਗਸਤ ਨੂੰ ਫੈਡਰਲ ਏਜੰਸੀਆਂ ਨੂੰ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ’ਤੇ ਲੈਣ ਤੋਂ ਰੋਕਣ ਲਈ ਸਰਕਾਰੀ ਆਦੇਸ਼' ’ਤੇ ਦਸਤਖਤ ਕੀਤੇ ਸਨ।ਪਰ ਇਸਦੇ ਵਿਚ ਹੁਣ ਕੁਝ ਰਾਹਤ ਮਿਲੀ ਹੈ ਹੁਣ ਟਰੰਪ ਪ੍ਰਸ਼ਾਸਨ ਨੇ ਇਕ ਹੀ ਕੰਪਨੀ ਨਾਲ ਕੰਮ ਜਾਰੀ ਰੱਖਣ ਵਾਲਿਆਂ ਲਈ ਐੱਚ-1 ਬੀ, ਐਲ-1 ਯਾਤਰਾ ਪਾਬੰਦੀਆਂ ਨੂੰ ਕੁਝ ਰਿਆਇਤਾਂ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਭਾਰਤੀ ਆਈਟੀ ਪੇਸ਼ੇਵਰਾਂ ਅਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਰਾਹਤ ਮਿਲ ਸਕਦੀ ਹੈ। ਐੱਚ-1 ਬੀ ਜਾਂ ਐਲ-1 ਯਾਤਰਾ ਪਾਬੰਦੀਆਂ ਤੋਂ ਛੋਟਾਂ ਵਿਚ ਵੀਜ਼ਾਧਾਰਕਾਂ ਦੇ ਪਰਿਵਾਰ ਸ਼ਾਮਲ ਹਨ।
Add Comment