Breaking News :

ਆਸਟ੍ਰੇਲੀਆ 'ਚ ਆਏ ਹੜ੍ਹ ਕਾਰਨ 20,000 ਘਰਾਂ ਦਾ ਨੁਕਸਾਨ, ਸੜਕਾਂ 'ਤੇ ਆਏ ਸੱਪ ਅਤੇ ਮਗਰਮੱਛ

4 ਫਰਵਰੀ, ਸਿਮਰਨ ਕੌਰ- NRI MEDIA :

ਆਸਟ੍ਰੇਲੀਆ 'ਚ ਹੜ੍ਹ ਆਉਣ ਕਾਰਨ ਨਦੀਆਂ ਦਾ ਪਾਣੀ ਸਦਕਾ 'ਤੇ ਉਤਰ ਆਇਆ ਹੈ ਜਿਸ ਕਾਰਨ ਕਈ ਲੋਕਾਂ ਦੇ ਘਰ ਡੁੱਬ ਗਏ ਹਨ | ਇਸਦੇ ਨਾਲ ਹੀ ਉੱਤਰੀ ਪੂਰਬੀ ਹਿੱਸੇ 'ਚ ਹਜ਼ਾਰਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਹਨ | ਅਧਿਕਾਰੀਆਂ ਨੇ ਅਗਲੇ ਕੁੱਛ ਦਿਨਾਂ ਤੱਕ ਮੀਂਹ ਪੈਣ ਦਾ ਹਾਈ ਅਲਰਟ ਜਾਰੀ ਕੀਤਾ ਹੈ | ਹਾਲ ਹੀ 'ਚ ਇਸ ਮੀਂਹ ਕਰਨ ਆਸਟ੍ਰੇਲੀਆ ਦੇ ਲੋਕਾਂ ਦਾ ਹਾਲ ਮਾੜਾ ਹੋ ਗਿਆ ਹੈ |