• Saturday, July 20

ਲੰਦਨ ‘ਚ ਕਰਿਸ਼ਮਾ ਨੇ ਇੰਝ ਮਨਾਇਆ ਬਰਥਡੇ , ਬਿਕਨੀ ‘ਚ ਸ਼ੇਅਰ ਕੀਤੀ ਤਸਵੀਰ

ਫੈਸ਼ਨ ਡੈਸਕ: ਕਰਿਸ਼ਮਾ ਕਪੂਰ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਇਸ ਸਿਲਸਿਲੇ ਵਿੱਚ ਉਹ ਪਿਛਲੇ ਕੁੱਝ ਸਮੇਂ ਤੋਂ ਲੰਦਨ ਵਿੱਚ ਹੈ। ਉਹ ਛੋਟੀ ਭੈਣ ਕਰੀਨਾ ਕਪੂਰ ਖਾਨ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਸਪੈਸ਼ਲ ਡੇਅ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਨੇ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਜਿਸ ਵਿੱਚਉਨ੍ਹਾਂ ਦਾ ਬਿਕਨੀ ਲੁਕ ਨਜ਼ਰ ਆ ਰਿਹਾ ਹੈ।ਕਰਿਸ਼ਮਾ ਕਪੂਰ 90 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਅਤੇ ਗਲੈਮਰਸ ਅਦਾਕਾਰਾਂ ਵਿੱਚੋਂ ਇੱਕ ਸੀ। ਭਲੇ ਹੀ ਹੁਣ ਉਹ ਫਿਲਮਾਂ ਵਿੱਚ ਜਿਆਦਾ ਨਹੀਂ ਨਜ਼ਰ ਆਉਂਦੀ ਪਰ ਉਨ੍ਹਾਂ ਦੇ ਚਾਹੁਣ ਵਾਲੇ ਅਜੇ ਵੀ ਉਨ੍ਹਾਂ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਰਹਿੰਦੇ ਹਨ।


ਬਰਥਡੇ ਸੈਲੀਬ੍ਰੇਟ ਲੰਦਨ ਗਈ ਕਰਿਸ਼ਮਾ ਕਪੂਰ ਨੇ ਇੰਸਟਾਗ੍ਰਾਮਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਬਲੈਕ ਕਲਰ ਦੀ ਬਿਕਨੀ ਵਿੱਚ ਰਿਲੈਕਸ ਕਰਦੀ ਨਜ਼ਰ ਆ ਰਹੀ ਹੈ।ਕਰਿਸ਼ਮਾ ਕਪੂਰ ਨੇ ਫੋਟੋ ਦੇ ਨਾਲ ਸ਼ਾਨਦਾਰ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ‘ਖੁਦ ਨੂੰ ਹਰ ਉਮਰ ਵਿੱਚ ਪਿਆਰ ਕਰੋ’।


ਕਰਿਸ਼ਮਾ ਕਪੂਰ ਲੰਦਨ ਤੋਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਇਸ ਵਿੱਚ ਉਹ ਕਰੀਨਾ ਕਪੂਰ ਖਾਨ ਅਤੇ ਬਾਕੀ ਸਾਥੀਆਂ ਦੇ ਨਾਲ ਇੰਨਜੁਆਏ ਕਰਦੀ ਨਜ਼ਰ ਆ ਰਹੀ ਹੈ।ਕੁੱਝ ਸਮੇਂ ਪਹਿਲਾਂ ਇੱਕ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਕਰੀਨਾ ਅਤੇ ਕਰਿਸ਼ਮਾ , ਨੀਤੂ ਅੰਬਾਨੀ ਦੇ ਨਾਲ ਤਸਵੀਰਾਂ ਖਿਚਵਾਉਂਦੇ ਨਜ਼ਰ ਆਈ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


2 Comments

    Tanveer

    3 weeks ago

    At this age she looks too good she have a sexy figure and at her b'day she give big gift to her fans in that black bikini. ♥♥ Bikini ♥♥

    Amar

    3 weeks ago

    She is really very hot even in this age.

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.