ਦੇਸ਼ ਲਈ ਆਪਣੀ ਜਾਨ ਵਾਰ ਦੇਵਾਂਗੀ : ਡਰਾਮਾ ਕੁਈਨ

ਲੁਧਿਆਣਾ (ਵਿਕਰਮ ਸਹਿਜਪਾਲ) : ਡਰਾਮਾ ਕੁਈਨ ਰਾਖੀ ਸਾਵੰਤ ਨੇ ਦੇਸ਼ ਲਈ ਆਪਣੀ ਜਾਨ ਵਾਰ ਦੇਣ ਦੀ ਗੱਲ ਕਹੀ ਹੈ। ਲੁਧਿਆਣਾ ਪਹੁੰਚੀ ਰਾਖੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਹਜ਼ਾਰ-2 ਹਜ਼ਾਰ ਬੰਬ ਬੰਨ੍ਹ ਕੇ ਪਾਕਿਸਤਾਨ 'ਚ ਜਾ ਧਮਕਾਂਗੀ। ਰਾਖੀ ਇਥੇ ਦਿ ਗ੍ਰੇਟ ਖਲੀ ਨਾਲ ਰੈਸਲਿੰਗ ਨਾਲ ਜੁੜਣ ਦਾ ਸੰਦੇਸ਼ ਦੇਣ ਪਹੁੰਚੀ ਹੋਈ ਸੀ। ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ 'ਤੇ ਬੋਲਦਿਆਂ ਰਾਖੀ ਨੇ ਕਿਹਾ ਕਿ ਦੇਸ਼ ਸਭ ਤੋਂ ਪਹਿਲਾਂ ਹੈ ਤੇ ਮੈਂ ਦੇਸ਼ ਲਈ ਜਾਨ ਵੀ ਦੇ ਸਕਦੀ ਹਾਂ। ਇਸ ਦੇ ਨਾਲ ਹੀ ਖਲੀ ਨੇ ਵੀ ਦੇਸ਼ ਤੋਂ ਆਪਣੀ ਜਾਨ ਵਾਰ ਦੇਣਦੀ ਗੱਲ ਕਹੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.