• Monday, December 16

Breaking News :

Breaking News - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਾਤ ਨਾਜੁਕ

Breaking News - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਾਤ ਨਾਜੁਕ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਾਤ ਪਿਛਲੇ ਹਫ਼ਤੇ ਤੋਂ ਨਾਜੁਕ ਬਣੀ ਹੋਈ ਹੈ। ਫਿਲਹਾਲ ਉਹ ਏਮਸ 'ਚ ਭਰਤੀ ਹਨ। ਉਥੇ ਉਨ੍ਹਾਂ ਨੂੰ ਵੇਂਟੀਲੇਟਰ 'ਤੇ ਰੱਖਿਆ ਗਿਆ ਹੈ। ਏਮਸ ਵੱਲੋਂ ਜੇਟਲੀ ਦੀ ਸਿਹਤ ਨੂੰ ਲੈ ਕੋਈ ਤਾਜ਼ਾ ਅਪਡੇਟ ਨਹੀਂ ਦਿੱਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਉਨ੍ਹਾਂ ਦਾ ਹਾਲਚਾਲ ਜਾਨਣ ਏਮਸ ਪਹੁੰਚੇ ਤੇ ਅਮਿਤ ਸ਼ਾਹ ਦੇਰ ਰਾਤ ਹਾਲਚਾਲ ਜਾਨਣ ਏਮਸ ਪਹੁੰਚੇ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.