• Sunday, July 21

Breaking News :

ਟਾਰਾਂਟੋ ਦੇ ਚਿੜੀਆਘਰ 'ਚ ਹੋਵੇਗਾ ਲਾਈਟ ਸ਼ੋਅ, ਸਿਟੀ ਕਾਉਂਸਿਲ ਨੇ ਦਿੱਤੇ 5 ਮਿਲੀਅਨ ਡਾਲਰ

28 ਮਾਰਚ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ ਸਿਟੀ ਕਾਉਂਸਿਲ ਨੇ ਚਿੜੀਆਘਰ 'ਚ ਇਕ ਨਵਾਂ ਪ੍ਰੋਗਰਾਮ ਆਯੋਜਨ ਕਰਨ ਲਈ ਲਾਈਟ ਸ਼ੋਅ ਕਰਵਾਉਣ ਲਈ ਪੰਜ ਮਿਲੀਅਨ ਡਾਲਰ ਪ੍ਰਧਾਨ ਕੀਤੇ ਹਨ | ਦੱਸ ਦਈਏ ਕਿ ਕੌਂਸਲਰਾਂ ਨੇ ਚਿੜੀਆਘਰ ਨੂੰ $ 5 ਮਿਲੀਅਨ ਦਾ ਲੋਨ ਦੇਣ ਦੇ ਪੱਖ ਵਿੱਚ ਸਮਰਥਨ ਕੀਤਾ ਤਾਂ ਕਿ ਇਹ ਇੱਕ ਰੋਸ਼ਨੀ ਪ੍ਰਦਰਸ਼ਿਤ ਕਰ ਸਕੇ | ਜਿਕਰਯੋਗ ਹੈ ਕਿ ਹਾਲ ਹੀ 'ਚ ਚਿੜੀਆਘਰ ਦੀ ਆਮਦਨੀ 'ਚ ਭਾਰੀ ਗਿਰਾਵਟ ਦਾ ਅਨੁਭਵ ਕੀਤਾ ਗਿਆ ਹੈ | 



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.