Breaking News :

ਟੋਰਾਂਟੋ : ਭਿਆਨਕ ਸੜਕ ਹਾਦਸੇ 'ਚ ਔਰਤ ਦੀ ਮੌਤ

6 ਅਪ੍ਰੈਲ, ਸਿਮਰਨ ਕੌਰ (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਟੋਰਾਂਟੋ ਦੇ ਸਕਾਰਬਰੋ 'ਚ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ | ਦੱਸ ਦਈਏ ਕਿ ਪੁਲਿਸ ਸਵੇਰੇ 9 ਵਜੇ ਫਿੰਚ ਐਵਨਿਊ ਈਸਟ ਅਤੇ ਟਿਫੀਲਡ ਰੋਡ ਦੇ ਚੌਂਕ 'ਚ ਬੁਲਾਇਆ ਗਿਆ |


ਓਥੇ ਹੀ ਜ਼ਖਮੀ ਔਰਤ ਨੂੰ ਮੌਕੇ 'ਤੇ ਨੇੜਲੇ ਹਸਪਤਾਲ 'ਚ  ਲਿਜਾਇਆ ਗਿਆ | ਹਾਦਸੇ ਦੌਰਾਨ ਕਾਰ 'ਚ ਡਰਾਈਵਰ ਵੀ ਸ਼ਾਮਲ ਸੀ | ਪੁਲਿਸ 'ਤੇ ਹਾਦਸੇਸਥਲ ਨੂੰ ਸੀਲ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੱਸਣਯੋਗ ਹੈ ਕਿ ਹਾਦਸਾ ਸ਼ੁਕਰਵਾਰ ਦੇਰ ਰਾਤ ਨੂੰ ਸਕਾਰਬਰੋ 401 ਹਾਈਵੇ 'ਤੇ ਵਾਪਰਿਆ ਸੀ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.