Breaking News :

19 ਸਾਲਾਂ ਦੀ ਲਾਪਤਾ ਲੜਕੀ ਨੂੰ ਪੀਲ ਖੇਤਰ ਦੀ ਪੁਲਿਸ ਨੇ ਲੱਭਿਆ

7 ਫਰਵਰੀ, ਸਿਮਰਨ ਕੌਰ- (NRI MEDIA) :

ਓਂਟਾਰੀਓ :  ਪੀਲ ਪੁਲਿਸ ਦੀ 11 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਨ ਕਰਤਾਵਾਂ ਨੇ 19 ਸਾਲ ਦੀ ਉਮਰ ਦੀ ਲਾਪਤਾ ਲੜਕੀ ਨੂੰ ਲੱਬ ਲਿਆ ਹੈ | ਤੁਹਾਨੂੰ ਦੱਸ ਦਈਏ ਕਿ ਸਾਰਾਹ ਫੀਨਰ ਨਾਮਕ ਲੜਕੀ ਨੂੰ ਆਖਰੀ ਵਾਰ ਡੇਰੀ ਰੋਡ ਅਤੇ ਵਿੰਸਟਨ ਚਰਚਿਲ ਬੁੱਲਵਰਡ ਮਿਸੀਸਾਗਾ ਦੇ ਸ਼ਹਿਰ ਵਿੱਚ 5 ਫਰਵਰੀ 2019 ਨੂੰ ਲਗਭਗ 4:30 ਵਜੇ ਦੇਖਿਆ ਗਿਆ ਸੀ  ਜਿਸਨੂੰ ਅਜੇ ਪੀਲ ਖੇਤਰ 11 ਡਵੀਜ਼ਨ ਦੀ ਪੁਲਿਸ ਦੇ ਜਾਨ ਕਰਤਾਵਾਂ ਨੇ ਅਜੇ ਲੱਬ ਲਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.