Breaking News :

ਓਂਟਾਰੀਓ ਦੇ ਨਾਈਟ ਕਲੱਬ ਦੇ ਬਾਹਰ ਹੋਈ ਗੋਲਾਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ

8 ਫਰਵਰੀ, ਸਿਮਰਨ ਕੌਰ- NRI MEDIA : 

ਓਂਟਾਰੀਓ 'ਚ  ਦੇਰ ਰਾਤ ਨੂੰ ਨਾਈਟ ਕਲੱਬ ਦੇ ਬਾਹਰ ਗੋਲੀਆਂ ਚੱਲਿਆਂ ਜਿਸ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਬਾਰੇ ਜਾਣਕਾਰੀ ਮਿਲਣ 'ਤੇ ਕੁਈਨ ਸਟ੍ਰੀਟ 'ਚ ਦੇਰ ਰਾਤ 2 ਵਜੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਨੇ ਗਲਬਾਤ ਦੌਰਾਨ ਦਸਿਆ ਕਿ ਮ੍ਰਿਤਕ ਵਿਅਕਤੀ ਕਲੱਬ ਦੇ ਸਾਮ੍ਹਣੇ ਖੜਾ ਸੀ ਜੱਦ ਉਸਨੂੰ ਗੋਲੀ ਵੱਜੀ | ਓਹਨਾ ਦੀ ਇਹ ਗੋਲੀਆਂ ਇਕੋ ਵਿਅਕਤੀ ਵਲੋਂ ਬਾਰ ਬਾਰ ਚੱਲਿਆਂ ਗਿਆ ਜਿਸ ਦੀ ਜਾਂਚ ਪੁਲਿਸ ਕਰ ਰਹੀ ਹੈ | ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਕਾਰਨ ਪੁਲਿਸ ਨੇ ਜਾਂਚ ਲਈ ਕੁਈਨ ਸਟ੍ਰੀਟ ਨੂੰ ਸੀਲ ਕਰ ਦਿੱਤਾ ਹੈ  |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.