Breaking News :

ਟਾਰਾਂਟੋ ਕਤਲ ਕੇਸ : ਸੀਰੀਅਲ ਕਿਲਰ ਬਰੂਸ ਮੈਕਰਥਰ ਨੂੰ ਹੋਈ ਉਮਰ ਕੈਦ ਦੀ ਸਜ਼ਾ, 25 ਸਾਲ ਤੱਕ ਨਹੀਂ ਹੋਵੇਗੀ ਜਮਾਨਤ

8 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ ਪੁਲਿਸ ਵਲੋਂ 67 ਸਾਲਾਂ ਬਰੂਸ ਮੈਕਰਥਰ ਦੇ ਕਤਲ ਕੇਸ 'ਚ ਵੱਡੀ ਖਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਪਤਾ ਲਗਾ ਹੈ ਕਿ ਬਰੂਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਇ ਗਈ ਹੈ ਜਿਸ 'ਚ ਉਸ ਨੂੰ 25 ਸਾਲਾਂ ਤੱਕ ਕੋਈ ਵੀ ਜਮਾਨਤ ਨਹੀਂ ਮਿਲ ਸਕਦੀ ਆ ਨਹੀਂ ਕਿ ਜੱਦ ਉਹ 91 ਸਾਲ ਦਾ ਹੋਵੇਗਾ ਉਦੋਂ ਉਹ ਪੈਰੋਲ ਲਈ ਯੋਗ ਹਵੇਗਾ |


ਦੱਸ ਦਈਏ ਕਿ ਬਰੂਸ  ਨੇ ਟਾਰਾਂਟੋ 'ਚ ਕੁੱਲ ਮਿਲਾਕੇ 8 ਲੋਕ ਦਾ ਕਤਲ ਕੀਤਾ ਸੀ |  ਸਜ਼ਾ ਸੁਣਾਏ ਜਾਨ ਦੇ ਫ਼ੈਸੇ 'ਚ ਓਂਟਾਰੀਓ ਸੁਪੀਰੀਅਰ ਕੋਰਟ ਦੇ ਜਸਟਿਸ ਜੌਹਨ ਮੈਕਮਾਹਨ ਨੇ ਬਰੂਸ ਦੇ ਜੁਰਮਾਂ ਬਾਰੇ ਟਿਪਣੀ ਕੀਤੀ | ਉਹਨਾਂ ਕਿਹਾ ਕਿ ਇਸ ਸਜ਼ਾ ਦੇ ਫੈਸਲੇ ਲੈਣ ਨਾਲ ਸਮਾਜ ਵਿਚ ਹਿੰਸਾ ਨੂੰ ਖ਼ਤਮ ਕਰਨ ਲਈ ਇੱਕ ਵਧੀਆ ਕਦਮ ਚੁੱਕਿਆ ਗਿਆ ਹੈ |




Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.