Breaking News :

ਓਂਟਾਰੀਓ ਦੇ ਨਾਈਟ ਕਲੱਬ ਬਾਹਰ ਹੋਏ ਗੋਲੀਕਾਂਡ 'ਚ ਮ੍ਰਿਤਕ ਦੀ ਹੋਈ ਪਛਾਣ

9 ਫਰਵਰੀ, ਸਿਮਰਨ ਕੌਰ- (NRI MEDIA) : 

ਟਾਰਾਂਟੋ : ਓਂਟਾਰੀਓ 'ਚ ਬੀਤੇ ਦਿਨੀਂ ਦੇਰ ਰਾਤ ਨੂੰ ਨਾਈਟ ਕਲੱਬ ਦੇ ਬਾਹਰ ਇੱਕ ਵਿਅਕਤੀ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ | ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਪੁਲਿਸ ਨੇ ਮ੍ਰਿਤਕ ਦੀ ਪਛਾਣ ਕਰ ਲਈ ਹੈ ਜਿਸਦਾ ਨਾਮ ਜਾਊਨੋਈ ਕ੍ਰਿਸਚਨ 24 ਸਾਲਾਂ ਵਜੋਂ ਹੋਈ ਹੈ |

ਪੁਲਿਸ ਹਜੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੀ ਤਲਾਸ਼ ਵੀ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਪੁਲਿਸ ਨੇ ਦੋਸ਼ੀ ਦੀ ਭਾਲ ਲਈ ਉਸਨੂੰ ਕਾਲੇ ਰੰਗ ਦਾ 6 ਫੁੱਟ ਲੰਬਾ ਦੱਸਿਆ ਹੈ | ਹਾਦਸੇ ਦੌਰਾਨ ਉਸਨੇ ਨੀਲੀ ਪੈਂਟ ਦੇ ਨਾਲ ਚਿਤਿ ਸ਼ਰਤ ਅਤੇ ਨੀਲੇ ਰੰਗ ਦੀ ਜੈਕਟ ਪਾਈ ਸੀ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਇਸ ਤਰਾਂ ਦੀ ਵਿਅਕਤੀ ਨੂੰ ਕੀਤੇ ਦੇਖਦੇ ਹਨ ਤਾ ਜਲਦ ਹੀ ਪੁਲਿਸ ਨੂੰ ਸੂਚਿਤ ਕਰਨ |  


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.