Breaking News :

ਨੋਰਥ ਯਾਰ੍ਕ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਆਦਮੀ ਨੂੰ ਆਫ਼ ਡਿਊਟੀ ਪੁਲਿਸ ਕਰਮੀ ਨੇ ਪਹੁੰਚਾਇਆ ਹਸਪਤਾਲ

11 ਫਰਵਰੀ, ਸਿਮਰਨ ਕੌਰ- (NRI MEDIA) : 

ਟਾਰਾਂਟੋ : ਨੋਰਥ ਯਾਰ੍ਕ 'ਚ ਸ਼ਕੀ ਹਮਲੇ ਦੌਰਾਨ ਇੱਕ 20 ਸਾਲ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਪਾਇਆ ਗਿਆ | ਦੱਸ ਦਈਏ ਕਿ ਜ਼ਖਮੀ ਵਿਅਕਤੀ ਏ ਸਿਰ ਅਤੇ ਹੱਥ 'ਤੇ ਭਾਰੀ ਜ਼ਖਮ ਪਾਏ ਗਏ ਹਨ | ਸੋਮਵਾਰ ਨੂੰ ਇੱਕ ਆਫ਼ ਡਿਊਟੀ ਪੁਲਿਸ ਕਰਮੀ ਨੇ ਜ਼ਖਮੀ ਵਿਅਕਤੀ ਨੂੰ ਕੈਲੇ ਸਟ੍ਰੀਟ ਦੇ ਕੋਲ ਬੇਹੋਸ਼ੀ ਦੀ ਹਾਲਤ 'ਚ ਦੇਖਿਆ ਅਤੇ ਹਸਪਤਾਲ ਪਹੁੰਚਾਇਆ |


ਪੁਲਿਸ ਕਰਮੀ ਡੇਵਿਡ ਹੋਪਕਿੰਸਨ ਨੇ ਦੱਸਿਆ ਕਿ ਉਸਨੇ ਤੜਕੇ 3 :40 'ਤੇ ਜ਼ਖਮੀ ਨੌਜਵਾਨ ਨੂੰ ਗੰਭੀਰ ਰੂਪ ਨਾਲ ਜਖ਼ਮੀ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਚ ਦੇਖਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ | ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.