• Wednesday, October 16

Breaking News :

ਹੁਣ ਬਰਥ ਟੂਰਿਜ਼ਮ ਰਾਹੀ ਰਹੋ ਕੈਨੇਡਾ 'ਚ

ਹੁਣ ਬਰਥ ਟੂਰਿਜ਼ਮ ਰਾਹੀ ਰਹੋ ਕੈਨੇਡਾ 'ਚ

ਓਂਟਾਰੀਓ (Vikram Sehajpal) : ਅੱਜ ਕੱਲ "ਬਰਥ ਟੂਰਿਜ਼ਮ" 'ਚ ਰੁਝਾਨ ਵੀ ਵੱਧਦਾ ਜਾ ਰਿਹਾ ਹੈ। ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਇਸ ਰਾਹੀਂ ਬੀਤੇ ਇਕ ਸਾਲ 'ਚ 13 ਫੀਸਦੀ ਵਾਧਾ ਹੋਇਆ ਹੈ। ਐਨਵਿਰੋਨਿਕਸ ਇੰਸਟੀਚਿਊਟ ਤੇ ਕੈਨੇਡੀਅਨ ਗਲੋਬਲ ਅਫੇਅਰ ਇੰਸਟੀਚਿਊਟ ਦੇ ਮਾਹਰ ਐਂਡ੍ਰੀਊ ਗ੍ਰਿਫਿਥ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ 'ਚ ਇੰਮੀਗ੍ਰੇਸ਼ਨ ਰੇਟਸ ਤੇ ਪੂਰੇ ਕੈਨੇਡਾ ਦੀ ਆਬਾਦੀ ਵੀ ਇੰਨੀ ਤੇਜ਼ੀ ਨਾਲ ਨਹੀਂ ਵਧੀ। 

ਬਰਥ ਟੂਰਿਜ਼ਮ ਇਕ ਅਜਿਹੀ ਪ੍ਰਣਾਲੀ ਹੈ ਜੋ ਗੈਰ-ਕੈਨੇਡੀਅਨਾਂ ਦੇ ਕੈਨੇਡਾ 'ਚ ਪੈਦਾ ਹੋਏ ਬੱਚਿਆਂ ਨੂੰ ਬਿਨਾਂ ਕਿਸੇ ਇੰਨੀਗ੍ਰੇਸ਼ਨ ਪ੍ਰੋਸੈਸ ਦੇ ਸਿਟੀਜ਼ਨਸ਼ਿੱਪ ਪ੍ਰਦਾਨ ਕਰਦੀ ਹੈ। ਗੈਰ-ਕੈਨੇਡੀਅਨਾਂ ਵੱਲੋਂ ਕੈਨੇਡਾ 'ਚ ਬੱਚਿਆਂ ਦੇ ਜਨਮ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਕਿ 2010'ਚ ਦੇਸ਼ 'ਚ 1354 ਨਾਨ-ਕੈਨੇਡੀਅਨ ਬੱਚਿਆਂ ਨੇ ਜਨਮ ਲਿਆ। 

2019 ਇਹ ਆਂਕੜੇ 4099 ਤੱਕ ਪਹੁੰਚ ਗਿਆ। ਰਿਪੋਰਟ 'ਚ ਸਾਹਮਣੇ ਆਇਆ ਕਿ ਇਸੇ ਸਮੇਂ ਦੌਰਾਨ ਕੈਨੇਡਾ ਦੀ ਆਬਾਦੀ 1.4 ਫੀਸਦੀ ਦਰ ਨਾਲ ਵਧੀ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.