Breaking News :

ਟਾਰਾਂਟੋ : ਡਾਊਨਟਾਊਨ ਕੋਰ ਦੇ ਸ਼ੇਰਬੋਰਨ ਅਤੇ ਦੂਨਦਾਸ ਸਟ੍ਰੀਟ 'ਚ ਹੋਈ ਗੋਲਾਬਾਰੀ ਦੌਰਾਨ ਇੱਕ ਆਦਮੀ ਜ਼ਖਮੀ

13 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ (ਸਿਮਰਨ ਕੌਰ) : ਟਾਰਾਂਟੋ ਦੇ ਸ਼ਹਿਰ ਦੇ ਡਾਊਨਟਾਊਨ ਕੋਰ 'ਚ ਭਿਆਨਕ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਪੁਲਿਸ ਸ਼ਕੀ ਵਿਅਕਤੀ ਦੀ ਭਾਲ 'ਚ ਲਗੀ ਹੋਈ ਹੈ | ਅਧਿਕਾਰੀਆਂ ਨਾਲ ਗਲਬਾਤ ਦੌਰਾਨ ਪਤਾ ਲੱਗਾ ਹੈ ਕਿ ਗੋਲਾਬਾਰੀ ਰਾਤ ਦੇ ਕਰੀਬ 1:30 ਵਜੇ ਹੋਈ | ਦਸ ਦਈਏ ਕਿ ਗੋਲਾਬਾਰੀ ਦੌਰਾਨ ਇੱਕ ਆਦਮੀ ਗੰਭੀਰ ਰੂਪ ਨਾਲ ਜਖਮੀ ਹੋ ਗਿਆ ਹੈ ਜਿਸ ਨੂੰ ਮੌਕੇ 'ਤੇ ਹਸਪਤਾਲ ਭਾਰਤੀ ਕਰਵਾ ਦਿੱਤੋ ਗਿਆ ਹੈ | ਪੁਲਿਸ ਨੂੰ ਹਜੇ ਮਾਮਲੇ ਬਾਰੇ ਕੁਛ ਪਤਾ ਨਹੀਂ ਲਗ ਸਕਿਆ ਇਸਲਈ ਓਹ੍ਨਾਨੇ ਇਲਾਕੇ ਨੂੰ ਸੀਲ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | 


1 Comments

    Pardeep kaur

    1 month ago

    Very sad. Waheguru mehar kare.

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.