Breaking News :

ਵਿਰਾਟ ਕੋਹਲੀ ਤਿੰਨ ਆਈਸੀਸੀ ਅਵਾਰਡ ਜਿੱਤਣ ਵਾਲਾ ਖਿਡਾਰੀ ਪਹਿਲਾ ਖਿਡਾਰੀ

ਦੁਬਈ , 22 ਜਨਵਰੀ ( NRI MEDIA )

ਭਾਰਤੀ ਟੀਮ ਦੇ ਕਪਤਾਨ ਅਤੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਵਿਰਾਟ ਕੋਹਲੀ ਇਕ ਵਾਰ ਫਿਰ ਚਰਚਾ ਵਿੱਚ ਹਨ ਕਿਉਂਕਿ ਊਨਾ ਨੇ ਨਵਾਂ ਇਤਿਹਾਸ ਸਿਰਜਿਆ ਹੈ , ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਵਲੋਂ ਇਸ ਸਾਲ ਵਿਰਾਟ ਕੋਹਲੀ ਨੂੰ ਤਿੰਨ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ ,ਵਿਰਾਟ ਕੋਹਲੀ ਨੂੰ ਕ੍ਰਿਕਟਰ ਆਫ ਦ ਯੀਅਰ , ਟੈਸਟ ਕ੍ਰਿਕਟਰ ਆਫ ਦ ਯੀਅਰ ਅਤੇ ਵਨਡੇ ਕ੍ਰਿਕਟਰ ਆਫ ਦ ਯੀਅਰ ਲਈ ਚੁਣਿਆ ਗਿਆ ਹੈ , ਇਸਦੇ ਨਾਲ ਹੀ ਉਨ੍ਹਾਂ ਨੂੰ ਆਈਸੀਸੀ ਟੈਸਟ ਅਤੇ ਵਨਡੇ ਟੀਮ ਦਾ ਕਪਤਾਨ ਵੀ ਚੁਣਿਆ ਗਿਆ ਹੈ |

ਅਵਾਰਡ ਲਈ ਚੁਣੇ ਜਾਣ ਤੋਂ ਬਾਅਦ ਕੋਹਲੀ ਨੇ ਕਿਹਾ, “ਇਹ ਇਸ ਕੈਲੰਡਰ ਸਾਲ ਵਿੱਚ ਕੀਤੀ ਗਈ ਸਖਤ ਮਿਹਨਤ ਦਾ ਨਤੀਜਾ ਹੈ , ਵਿਸ਼ਵ ਪੱਧਰ ਤੋਂ ਆਈਸੀਸੀ ਦੀ ਮਾਨਤਾ ਪ੍ਰਾਪਤ ਕਰਨਾ ਅਜਿਹੀ ਚੀਜ਼ ਹੈ ਜਿਸਤੇ ਤੁਹਾਨੂੰ ਮਾਣ ਹੋ ਸਕਦਾ ਹੈ ਕਿਉਂਕਿ ਇਸ ਖੇਡ ਦੇ ਬਹੁਤ ਸਾਰੇ ਖਿਡਾਰੀ ਇਸ ਵਿੱਚ ਹਿੱਸਾ ਲੈ ਰਹੇ ਹਨ , ਇਹ ਮੇਰੇ ਲਈ ਇੱਕ ਮਾਣ ਵਾਲੀ ਗੱਲ ਹੈ, ਇਹ ਤੁਹਾਨੂੰ ਪੁਰਾਣੀ ਕਾਰਗੁਜ਼ਾਰੀ ਨੂੰ ਦੁਹਰਾਉਣ ਲਈ ਪ੍ਰੇਰਨਾ ਦਿੰਦੀ ਹੈ |

ਇਸ ਤੋਂ ਇਲਾਵਾ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਟੈਸਟ ਅਤੇ ਇਕ ਦਿਵਸੀ ਦੋਵਾਂ ਟੀਮਾਂ ਵਿਚ ਜਗ੍ਹਾ ਦਿੱਤੀ ਗਈ ਹੈ. ਉਸੇ ਸਮੇਂ ਰਿਸ਼ਭ ਪੰਤ ਨੂੰ ਵਿਕਟਕੀਪਰ ਦੇ ਤੌਰ ਤੇ ਟੈਸਟ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ , ਰਿਸ਼ਭ ਪੰਤ ਨੇ ਆਈਸੀਸੀ ਇਮਰਜਿੰਗ ਕ੍ਰਿਕੇਟਰ ਆਫ ਦਿ ਯੀਅਰ ਅਵਾਰਡ ਵੀ ਜਿੱਤਿਆ ਹੈ , ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸਪਿੰਨਰ ਕੁਲਦੀਪ ਯਾਦਵ ਨੂੰ ਇਕ ਰੋਜ਼ਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ |

Embedded video

ICC Men's Cricketer of the Year ✅
ICC Men's Test Cricketer of the Year ✅
ICC Men's ODI Cricketer of the Year ✅
Captain of ICC Test Team of the Year ✅
Captain of ICC Men's ODI Team of the Year ✅

Let's hear from the man himself, @imvKohli! 							</div>
							<!-- entry content end-->
						</div>
						<!-- post content area-->
						<br />
						 						<!-- author box end-->
						
					</div>
					<!--single post end -->
					<div class=

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.