10ਵੀਂ ਜਮਾਤ ਦੀ ਵਿਦਿਆਰਥਣ ਨਾਲ ਹੋਇਆ ਜਬਰ ਜਨਾਹ

ਫਗਵਾੜਾ, 15 ਮਈ - ਫਗਵਾੜਾ ਦੇ ਪਿੰਡ ਸਾਹਨੀ ਦੇ ਸਰਕਾਰੀ ਸਕੂਲ 'ਚ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਉੱਧਰ ਇਸ ਸੰਵੇਦਨਸ਼ੀਲ ਮਾਮਲੇ ਦੀ ਸੂਚਨਾ ਦੇਣ ਦੇ ਕਈ ਘੰਟਿਆਂ ਬਾਅਦ ਵੀ ਪੁਲਿਸ ਹਸਪਤਾਲ 'ਚ ਨਹੀਂ ਪਹੁੰਚੀ ਹੈ। ਪੀੜਤ ਵਿਦਿਆਰਥਣ, ਇਸ ਘਟਨਾ ਤੋਂ ਬੋਹਤ ਡਰ ਗਈ ਹੈ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.