• Wednesday, October 16

Breaking News :

ਚੀਨ 'ਚ ਵਿਅਕਤੀ ਵਲੋਂ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ 11 ਜ਼ਖਮੀ

ਚੀਨ 'ਚ ਵਿਅਕਤੀ ਵਲੋਂ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ 11 ਜ਼ਖਮੀ

21 ਫਰਵਰੀ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਚੀਨ 'ਚ ਬੀਤੇ ਦਿਨੀ ਇਕ ਸ਼ਖ਼ਸ ਨੇ ਚਾਕੂ ਨਾਲ ਹਮਲਾ ਕਰ ਕੇ 11 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾਹੈ | ਦੱਸ ਦਈਏ ਕਿ 33 ਸਾਲ ਦੇ ਗੁਓ ਕੈਬਿਨ ਨੇ ਜਿਆਂਗਸ਼ੀ ਸੂਬੇ ਦੇ ਜਿਆਨ ਸ਼ਹਿਰ 'ਚ ਰਾਹ ਚਲਦੇਜਾਂਦੇ ਲੋਕਾਂ 'ਤੇ ਅਚਾਨਕ ਹਮਲਾ ਕਰ ਉਹਨਾਂ ਨੂੰ ਜ਼ਖ਼ਮੀ ਕਰ ਦਿੱਤਾ | ਜਾਣਕਾਰੀ ਮੁਤਾਬਕ ਪਤਾ ਲਗਾ ਹੈ ਕਿ ਹਮਲਾਵਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ | ਇਕਰਯੋਗ ਹੈ ਕਿ ਚੀਨ 'ਚ ਇਸ ਤਰ੍ਹਾਂ ਦੇ ਅਪਰਾਧਿਕ ਹਮਲੇ ਦਿਨੋਂ ਦਿਨ ਵੱਡ ਰਹੇ ਹਨ | ਉਥੇ ਹੀ ਇਸੇ ਮਹੀਨੇ ਦੇਸ਼ ਦੇ ਗਾਂਸ਼ੂ ਸੂਬੇ 'ਚ ਇਕ ਸ਼ਖ਼ਸ ਨੇ ਚਾਕੂ ਮਾਰ ਕੇ ਅੱਠ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.