Breaking News :

ਭਾਰਤ ਵਲੋਂ ਹਮਲੇ ਤੋਂ ਬਾਅਦ ਖਤਮ ਹੋਇਆ ਪਾਕਿਸਤਾਨ ਦੇ ਮਸੂਦ ਅਜ਼ਹਰ ਦਾ ਅੱਤਵਾਦੀ ਪਰਵਾਰ

26 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਭਾਰਤ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਕੀਤੇ ਗਏ ਹਵਾਈ ਹਮਲੇ 'ਚ ਲਗਭਗ 300 ਅੱਤਵਾਦੀ ਮਾਰੇ ਗਏ ਹਨ | 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਬੰਬ ਸੁੱਟੇ ਗਏ |


ਇਹ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਲਈ ਸੱਭ ਤੋਂ ਵੱਡਾ ਝਟਕਾ ਸਾਬਤ ਹੋਇਆ ਹੈ | ਹਮਲੇ 'ਚ ਮਸੂਦ ਅਜ਼ਹਰ ਦੇ ਦੋ ਭਰਾ, ਇੱਕ ਸਾਲਾ ਅਤੇ ਦੋ ਖ਼ਾਸ ਕਮਾਂਡਰ ਮਾਰੇ ਗਏ |


ਖ਼ਤਮ ਹੋ ਗਿਆ ਮਸੂਦ ਅਜ਼ਹਰ ਦਾ ਅੱਤਵਾਦੀ ਪਰਿਵਾਰ :-


  • ਮੌਲਾਨਾ ਯੂਸੁਫ਼ ਅਜ਼ਹਰ (ਸਾਲਾ)
  • ਇਬ੍ਰਾਹਿਮ ਅਜ਼ਹਰ (ਵੱਡਾ ਭਰਾ)
  • ਮੌਲਾਨਾ ਤਲਹਾ ਸੇਫ਼ (ਭਰਾ)
  • ਮੌਲਾਨਾ ਅੱਮਾਰ (ਅਫ਼ਗ਼ਾਨਿਸਤਾਨ ਅਤੇ ਕਸ਼ਮੀਰ ਦਾ ਇੰਚਾਰਜ)
  • ਮੌਲਾਨਾ ਅਜ਼ਹਰ ਖ਼ਾਨ (ਕਸ਼ਮੀਰ ਇੰਚਾਰਜ)

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.