• Wednesday, August 21

Breaking News :

KASHMIR ENCOUNTER : ਦੇਸ਼ ਦੇ ਨਾਮ ਹੋਏ ਚਾਰ ਹੋਰ ਅਮਰ ਬਲੀਦਾਨ

1 ਮਾਰਚ, ਸਿਮਰਨ ਕੌਰ- (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) : ਕਸ਼ਮੀਰ ਦੇ ਕੁਪਵਾੜਾ 'ਚ ਲਗਾਤਾਰ ਚੱਲ ਰਹੇ ਵਿਵਾਦ 'ਚ ਅੱਤਵਾਦੀਆਂ ਵਲੋਂ ਕੀਤੀ ਗਈ ਗੋਲਾਬਾਰੀ ਦੌਰਾਨ 4 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਹੈ | ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਤਵਾਦੀਆਂ ਵਲੋਂ ਅਚਾਨਕ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ ਸੀ | ਇਸ ਹਮਲੇ ਦੌਰਾਨ ਜੰਮੂ ਕਸ਼ਮੀਰ ਦਾ ਇਕ ਜਵਾਨ, ਦੋ ਪੁਲਿਸ ਕਰਮਚਾਰੀਆਂ ਸਮੇਤ ਸੀ.ਆਰ.ਪੀ.ਐਫ ਦੇ ਇਕ ਅਫਸਰ ਦੀ ਮੌਤ ਹੋ ਗਈ ਹੈ |


ਸੁਰਖੀਆਂ ਬਲਾਂ ਵਲੋਂ ਜਾਣਕਾਰੀ ਮਿਲੀ ਹੈ ਕਿ ਇਸ ਗੋਲਾਬਾਰੀ 'ਚ ਉਹਨਾਂ ਵਲੋਂ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ | ਉਹਨਾਂ ਦੱਸਿਆ ਕਿ ਘਟਨਾ ਦੌਰਾਨ ਇਲਾਕੇ ਦੇ 4 ਨਿਵਾਸੀ ਵੀ ਗੰਭੀਰ ਰਰੋਪ ਨਾਲ ਜ਼ਖਮੀ ਹੋ ਗਏ ਹਨ | ਜਿਕਰਯੋਗ ਹੈ ਇਸ ਹਮਲੇ ਤੋਂ ਬਾਅਦ ਕੁਪਵਾੜਾ 'ਚ ਘਟਣ ਸਥਲ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | 


2 Comments

    Vinay Sharma

    5 months ago

    Please stop this yaar. ਕਦੋ ਸਮਝ ਆਊਗਾ ਇਨ੍ਹਾਂ ਨੂੰ ਕੇ ਅੰਤ ਵਿਚ ਕੁਛ ਹੱਥ ਨਹੀਂ ਆਣਾ ਫਿਰ ਕਿਊ ਤੇ ਕਿਸ ਚੀਜ਼ ਲਈ ਇਹ ਅੱਤਵਾਦੀਆਂ ਦਾ ਜਨਮ ਹੋ ਰਿਹਾ ਹੈ ਮੈਂ ਬਸ ਇਨ੍ਹਾਂ ਕਹੂਗਾ ਜੇ ਇਨ੍ਹਾਂ ਨੇ ਨਹੀਂ ਸੁਧਾਰਨ ਫਿਰ ਇਨ੍ਹਾਂ ਦੀ ਜੜ੍ਹਾਂ ਲਾਭ ਕੇ ਉਖਾੜ ਸੁੱਟੋ ਇਕ ਵਾਰ ਵਿਚ

    Amar

    5 months ago

    Things can be settled with by sitting and talking instead of fighting. I just want to say that parties of both countries should come and sit together so that they can talk friendly and solve the main problem of terrorism. So that both the countries can live with piece.

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.