Breaking News :

Breaking News : ਅੱਤਵਾਦੀ ਮਸੂਦ ਅਜ਼ਹਰ ਦੀ ਹੋਈ ਮੌਤ...!

ਲਾਹੌਰ (ਵਿਕਰਮ ਸਹਿਜਪਾਲ) : ਇਸ ਵਕਤ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਦਾਰ ਮਸੂਦ ਅਜ਼ਹਰ ਦੀ ਹਸਪਤਾਲ 'ਚ ਮੌਤ ਹੋ ਗਈ ਹੈ| ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਸੂਦ ਅਜ਼ਹਰ ਦੀ ਮੌਤ 2 ਮਾਰਚ ਨੂੰ ਹੀ ਹੋ ਗਈ ਸੀ| 

ਹਾਲਾਂਕਿ 'United Nri Post' ਇਸ ਖ਼ਬਰ ਦੀ ਆਧਿਕਾਰਿਕ ਪੁਸ਼ਟੀ ਨਹੀਂ ਕਰਦਾ| ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਦੀ ਆਗਿਆ ਤੋਂ ਬਾਅਦ ਹੀ ਮਸੂਦ ਦੀ ਮੌਤ ਦੀ ਆਧਿਕਾਰਿਕ ਪੁਸ਼ਟੀ ਕੀਤੀ ਜਾਵੇਗੀ| ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਮੀਡਿਆ ਨੂੰ ਹਾਲ ਹੀ ਦੀ ਇੱਕ ਇੰਟਰਵਿਊ ਵਿੱਚ ਕਿਹਾ| "ਜਿੱਥੋਂ ਤੱਕ ਮੈਨੂੰ ਪਤਾ ਹੈ ਮਸੂਦ ਬਹੁਤ ਬਿਮਾਰ ਹੈ| ਉਹ ਇੰਨਾ ਬੀਮਾਰ ਹੈ ਕਿ ਉਹ ਘਰੋਂ ਬਾਹਰ ਨਹੀਂ ਜਾ ਸਕਦਾ|


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.