ਮਲਾਇਕਾ ਅਰੋੜਾ ਦੀ ਇਸ ਤਸਵੀਰ ਦਾ ਅਰਜੁਨ ਨੇ ਉਡਾਇਆ ਮਜ਼ਾਕ

ਮਲਾਇਕਾ ਅਰੋੜਾ ਦੀ ਇਸ ਤਸਵੀਰ ਦਾ ਅਰਜੁਨ ਨੇ ਉਡਾਇਆ ਮਜ਼ਾਕ

ਮੁੰਬਈ — ਬੀ-ਟਾਊਨ ਲਵ ਬਰਡਸ ਅਰਜੁਨ ਕਪੂਰ ਤੇ ਮਲਾਇਕ ਅਰੋੜਾ ਇਨ੍ਹੀਂ ਦਿਨੀਂ ਆਪਣੀਆਂ ਡੇਟਿੰਗ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਦੋਵੇਂ ਸਟਾਰਜ਼ ਕਈ ਮੌਕਿਆਂ 'ਤੇ ਇਕੱਠੇ ਨਜ਼ਰ ਆਉਂਦੇ ਹਨ। ਡਿਨਰ ਡੇਟ ਤੋਂ ਇਲਾਵਾ ਦੋਵੇਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਤੇ ਇਕ-ਦੂਜੇ ਦੀ ਪੋਸਟਾਂ 'ਤੇ ਕੁਮੈਂਟ ਕਰਦੇ ਦਿਖਾਈ ਦਿੰਦੇ ਹਨ।

ਹੁਣ ਇਕ ਵਾਰ ਫਿਰ ਤੋਂ ਅਰਜੁਨ ਨੇ ਮਲਾਇਕਾ ਦੀ ਪੋਸਟ 'ਤੇ ਖਾਸ ਕੁਮੈਂਟ ਕੀਤਾ ਹੈ। ਅਸਲ 'ਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੰਜ ਤਸਵੀਰਾਂ ਦੀ ਸੀਰੀਜ਼ ਸ਼ੇਅਰ ਕੀਤੀ। ਇਸ 'ਚ ਉਹ ਆਪਣੈ ਫੈਨਜ਼ ਨੂੰ ਵਾਲ ਬੰਨ੍ਹਣ ਦੇ ਟਿਪਸ ਦਿੰਦੀ ਨਜ਼ਰ ਆ ਰਹੀ ਹੈ।


ਇਸ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਲਿਖਿਆ,''ਪੰਜ ਸਟੈਪਸ 'ਚ ਸਿੱਖੋ ਪੋਨੀਟੇਲ ਕਰਨਾ।'' ਦੱਸ ਦੇਈਏ ਕਿ ਲੰਬੇ ਸਮੇਂ ਤੋਂ ਅਰਜੁਨ-ਮਲਾਇਕਾ ਇਕੱਠੇ ਸਪੋਟ ਕੀਤੇ ਜਾਂਦੇ ਹਨ। ਦੋਵੇਂ ਸਿਤਾਰੇ ਕਦੇ ਪਾਰਟੀ ਤੇ ਕਦੇ ਡਿਨਰ ਡੇਟ ਇੰਜੁਆਏ ਕਰਦੇ ਨਜ਼ਰ ਆਉਂਦੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


1 Comments

    Amar

    1 year ago

    They both doing fun that's a good thing.

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.