ਸੋਸ਼ਲ ਮੀਡੀਆ ‘ਤੇ ਖਾਸ ਅੰਦਾਜ਼ 'ਚ ਛਾਈ ਵਾਨੀ ਕਪੂਰ

ਸੋਸ਼ਲ ਮੀਡੀਆ ‘ਤੇ ਖਾਸ ਅੰਦਾਜ਼ 'ਚ ਛਾਈ ਵਾਨੀ ਕਪੂਰ

ਮੀਡੀਆ ਡੈਸਕ: ਬਾਲੀਵੁੱਡ ਐਕਟਰਸ ਗਰਮੀ ਦੇ ਮੌਸਮ ‘ਚ ਖੁਦ ਨੂੰ ਇੱਕਦਮ ਹੌਟ ਅੰਦਾਜ਼ ‘ਚ ਕੂਲ ਰੱਖਦੀਆਂ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਅਦਾਕਾਰਾਂ ਬੇਹੱਦ ਹੌਟ ਤਸਵੀਰਾਂ ਸ਼ੇਅਰ ਕਰ ਰਹੀਆਂ ਹਨ। ਇਨ੍ਹਾਂ ‘ਚ ਇੱਕ ਨਾਂ ਕਿਊਟ ਵਾਨੀ ਕਪੂਰ ਦਾ ਹੈ। ਵਾਨੀ ਕਪੂਰ ਨੇ ਹਾਲ ਹੀ ‘ਚ ਇਹ ਬੇਹੱਦ ਖ਼ੂਬਸੂਰਤ ਤੇ ਬੋਲਡ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਵਾਨੀ ਪਰਪਲ ਕਲਰ ਦੀ ਬਿਕਨੀ ‘ਚ ਨਜ਼ਰ ਆ ਰਹੀ ਹੈ।


ਆਪਣੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਵਾਨੀ ਨੇ ਮਜ਼ੇਦਾਰ ਕੈਪਸ਼ਨ ਵੀ ਦਿੱਤਾ ਹੈ। ਉਸ ਨੇ ਲਿਖਿਆ, “ਸ਼ਾਂਤੀ ਸਭ ਤੋਂ ਵੱਡੀ ਸੁਪਰਪਾਵਰ ਹੈ।”


ਇੱਕ ਹੋਣ ਸਿਜ਼ਲਿੰਗ ਫੋਟੋ ਸ਼ੇਅਰ ਕਰਦੇ ਹੋਏ ਵਾਨੀ ਨੇ ਲਿਖਿਆ ਦਿਮਾਗ ‘ਚ ਤੂਫਾਨ ਤੇ ਇਹ ਸ਼ਾਂਤੀ।

ਇਸ ਤੋਂ ਪਹਿਲਾਂ ਵੀ ਵਾਨੀ ਦੀ ਬਿਕਨੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੀਆਂ ਰਹਿੰਦੀਆਂ ਹਨ। ਕੁਝ ਸਮਾਂ ਪਹਿਲਾਂ ਵੀ ਉਸ ਨੇ ਗ੍ਰੀਨ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਸੀ।


ਆਪਣੀ ਤਸਵੀਰਾਂ ਨੂੰ ਉਸ ਨੇ ਕੈਪਸ਼ਨ ਦਿੱਤਾ ਸੀ, ਦਿਮਾਗ ਦਾ ਬੇਹੱਦ ਗਰਮ ਮਿਜਾਜ਼।


ਤਸਵੀਰਾਂ ਤੋਂ ਇਲਾਵਾ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਾਨੀ ਕੋਲ ਜ਼ਿਆਦਾ ਫ਼ਿਲਮ ਪ੍ਰੋਜੈਕਟਸ ਨਹੀਂ ਹਨ।


ਫਿਲਹਾਲ ਉਹ ਯਸਰਾਜ ਦੀ ਫ਼ਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਬਾਲੀਵੁੱਡ ‘ਚ ਆਈ ਸੀ।


ਇਸ ਤੋਂ ਬਾਅਦ ਉਸ ਨੇ ਯਸਰਾਜ ਦੀ ਫ਼ਿਲਮ ‘ਬੇਫਿਕਰੇ’ ਕੀਤੀ ਜਿਸ ‘ਚ ਉਹ ਰਣਵੀਰ ਸਿੰਘ ਨਾਲ ਨਜ਼ਰ ਆਈ ਸੀ। ਹੁਣ ਉਹ ਇੱਕ ਵਾਰ ਫੇਰ ਯਸਰਾਜ ਦੀ ਫ਼ਿਲਮ ‘ਚ ਰਿਤੀਕ ਰੋਸ਼ਨ ਤੇ ਟਾਈਗਰ ਸ਼ਰੌਫ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


4 Comments

  Tanveer

  1 year ago

  superb hot sexy bold actress in bollywood. i love her movie befikre.

  Amar

  1 year ago

  She is also an hot actress in Bollywood. And she also looks sexy in these pictures.

  Poonam

  1 year ago

  befikara pann to koi vaani sai sikhe she was best for this role no one can replace her in befikre movie. and no doubt about her bold looks after all she is super star.

  Sanjay

  1 year ago

  ♥ vaani kapoor ♥ no words for her she is energetic, bold and superb sexy actress in film industry soon she will be in hollywood too

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.