ਮਾਲਦੀਵ 'ਚ ਰਵੀ ਦੂਬੇ ਨਾਲ ਰੋਮਾਂਟਿਕ ਹੋਈ ਸਰਗੁਣ ਮਹਿਤਾ

ਮਾਲਦੀਵ 'ਚ ਰਵੀ ਦੂਬੇ ਨਾਲ ਰੋਮਾਂਟਿਕ ਹੋਈ ਸਰਗੁਣ ਮਹਿਤਾ

ਫੈਸ਼ਨ: 'ਲਵ ਪੰਜਾਬ', 'ਲੌਹਰੀਏ' ਅਤੇ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਆਨ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ


ਰਵੀ ਦੂਬੇ ਅਤੇ ਸਰਗੁਣ ਮਹਿਤਾ ਨੇ ਆਪਣੇ ਲਈ ਕੁਝ ਸਮਾਂ ਲਿਆ ਹੈ ਅਤੇ ਇਸ ਨੂੰ ਮਾਲਦੀਵ ਦੇ ਸਮੁੰਦਰੀ ਕਿਨਾਰਿਆਂ 'ਤੇ ਬਿਤਾ ਰਹੇ ਹਨ


ਸਰਗੁਣ ਮਹਿਤਾ ਨੇ ਲਿਖਿਆ- "Let the sunshine brighter -I said And he just smiled. There it was, all the sunshine is ever needed."


ਸਰਗੁਣ ਮਹਿਤਾ ਨੇ ਇਸ ਸਟਾਈਲਿਸ਼ ਨੀਲੇ ਰੰਗ ਦੀ ਬਿਕਨੀ ਵਿਚ ਉਸਦੀ ਬੋਲਡ ਲੁਕ ਨੂੰ ਹੋਰ ਵੀ ਜਾਂਦਾ ਆਕਰਸ਼ਿਤ ਬਣਾ ਦਿੱਤਾ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


3 Comments

  Poonam

  1 year ago

  She is superb. Now she have to try for bollywood also. She have good body and also having good experience in punjabi movies and also TV shows. 1st time i have seen her bikini look she looks too good in pink one...

  Sanjay

  1 year ago

  Superb awesome and wonderful. Maldives are too good place.

  Amar

  1 year ago

  She looks soo hot in blue bikini. She is really having a sexy figure.

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.