ਸਿੰਗਾਪੁਰ ਏਅਰਲਾਇੰਸ ਦੇ ਇੱਕ ਜਹਾਜ਼ ਦੇ ਖਾਣੇ ਵਿਚੋਂ ਮਿਲਿਆ ਦੰਦ

28 ਫਰਵਰੀ, ਸਿਮਰਨ ਕੌਰ, (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) : ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ 'ਚ ਸਫ਼ਰ ਕਰ ਰਹੇ ਇਕ ਆਸਟ੍ਰੇਲੀਆਈ ਯਾਤਰੀ ਦੇ ਖਾਣੇ ਵਿਚੋਂ ਦੰਦ ਨਿਕਲਿਆ। ਬੀਤੇ ਦਿਨੀਂ ਵਿਲੰਗਟਨ ਤੋਂ ਮੈਲਬੌਰਨ ਜਾਂਦੇ ਸਮੇਂ ਬੈ੍ਡਲੀ ਬਟਨ ਨੂੰ ਇਸ ਬੁਰੇ ਅਨੁਭਵ 'ਚੋਂ ਲੰਘਣਾ ਪਿਆ। ਸ਼ਿਕਾਇਤ ਕਰਨ 'ਤੇ ਪਹਿਲਾਂ ਤਾਂ ਫਲਾਈਟ ਅਟੈਂਡੈਂਟ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਪਰ ਜਾਂਚ 'ਚ ਸਹੀ ਪਾਏ ਜਾਣ 'ਤੇ ਸਿੰਗਾਪੁਰ ਏਅਰਲਾਈਨਜ਼ ਨੇ ਯਾਤਰੀ ਤੋਂ ਮਾਫ਼ੀ ਮੰਗੀ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.