ਲੋਕਾਂ ਦੀ ਮਦਦ ਲਈ ਨਿਕਲੇ ਅਨਿਲ ਜੋਸ਼ੀ, ਵੰਡਿਆ ਰਾਸ਼ਨ

ਲੋਕਾਂ ਦੀ ਮਦਦ ਲਈ ਨਿਕਲੇ  ਅਨਿਲ ਜੋਸ਼ੀ, ਵੰਡਿਆ ਰਾਸ਼ਨ

ਅੰਮ੍ਰਿਤਸਰ (Nri Media) : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ 21 ਦਿਨਾਂ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹੀ ਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਦਿਨੋਂ ਦਿਨ ਵੱਧ ਹੁੰਦੀ ਜਾ ਰਹੀ ਹੈ।