• Sunday, September 15

Breaking News :

'Facebook' ਦਾ ਸਰਵਰ ਹੋਇਆ ਡਾਊਨ

'Facebook' ਦਾ ਸਰਵਰ ਹੋਇਆ ਡਾਊਨ

ਓਂਟਾਰੀਓ (ਵਿਕਰਮ ਸਹਿਜਪਾਲ) : ਸੋਸ਼ਲ ਨੈੱਟਵਰਕਿੰਗ ਸਾਈਟ ਫੇਸੁਬੱਕ ਦਾ ਸਰਵਰ ਡਾਊਨ ਹੋਣ ਕਾਰਨ ਯੂਜ਼ਰਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਫੇਸਬੁੱਕ ਦੇ ਸਰਵਰ 'ਚ ਗੜਬੜੀ ਆ ਜਾਣ ਕਾਰਨ ਕੁਝ ਫੇਸਬੁੱਕ ਸਾਈਟ ਡਾਊਨ ਹੈ ਅਤੇ ਕੁਝ ਵੀ ਪੋਸਟ ਨਹੀਂ ਹੋ ਰਿਹਾ। ਫੇਸਬੁੱਕ 'ਤੇ ਪੋਸਟ ਕਰਨ 'ਤੇ 'Sorry, Something Went Wrong ' ਲਿਖਿਆ ਨਜ਼ਰ ਆ ਰਿਹਾ ਸੀ।



Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.