Breaking News :

ਲੋਕ ਸਭਾ ਚੋਣਾਂ 2019 : ਪਹਿਲੇ ਗੇੜ ਦੀ ਵੋਟਿੰਗ ਖਤਮ, ਜਾਣੋ ਕਿੰਨੀ ਹੋਈ ਵੋਟਿੰਗ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਲੋਕ ਸਭਾ ਚੋਣ ਲਈ ਵੀਰਵਾਰ ਨੂੰ 20 ਸੂਬਿਆਂ 'ਚ ਵੋਟਿੰਗ ਹੋਈ। ਸੀਨੀਅਰ ਉਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਪਹਿਲੇ ਪੜਾਅ ਦੀ ਵੋਟਿੰਗ ਸ਼ਾਂਤੀਪੂਰਨ ਖਤਮ ਹੋਈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਲਈ ਛੱਤੀਸਗੜ੍ਹ 'ਚ 56 ਫੀਸਦੀ ਵੋਟਿੰਗ ਹੋਈ ਜਦਕਿ ਅੰਡੇਮਾਨ-ਨਿਕੋਬਾਰ 'ਚ 70.6 ਫੀਸਦੀ ਵੋਟ ਪਈ। ਛੱਤੀਸਗੜ੍ਹ 'ਚ ਨਕਸਲ ਪ੍ਰਭਾਵਿਤ ਜ਼ਿਲੇ ਬਸਤਰ 'ਚ ਪਹਿਲੇ ਪੜਾਅ ਲਈ ਵੋਟਿੰਗ ਹੋਈ। ਅੰਡੇਮਾਨ ਨਿਕੋਬਾਰ ਦੀ ਵੀ ਇਕ ਹੀ ਸੀਟ 'ਤੇ ਪਹਿਲੇ ਪੜਾਅ ਲਈ ਵੋਟ ਪਈ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.