Breaking News :

ਜਾਪਾਨ ‘ਚ ਭੁਝਾਲ ਦੇ ਝੱਟਕੇ ਕੀਤੇ ਗਏ ਮਹਸੂਸ

26 ਜਨਵਰੀ, ਸਿਮਰਨ ਕੌਰ- (NRI MEDIA) :

ਜਾਪਾਨ ਦੇ ਸੂਬੇ ਇਵਾਤੇ ਸਥਿਤ ਹੋਨਸ਼ੂ ਟਾਪੂ ਤੋਂ ਖਬਰ ਆਈ ਹੈ ਕਿ ਓਥੇ ਭੁਝਾਲ ਦੇ ਜ਼ੋਰਦਾਰ ਝੱਟਕੇ ਮਹਿਸੂਸ ਕੀਤੇ ਗਏ ਹਨ | ਦੱਸ ਦਈਏ ਕਿ ਭੁਝਾਲ ਦੀ ਤੀਬਰਤਾ 5.7 ਦਰਜ ਕੀਤੀ ਗਈ ਹੈ | ਜਪਾਨ ਦੇ ਮੌਸਮ ਵਿਭਾਗ ਨੇ ਦਸਿਆ ਕਿ ਭੁਝਾਲ ਦਾ ਸਮਾਂ 5 ਵੱਜਕੇ 23 ਮਿੰਟ ਦਾ ਹੈ ਜਦੋ ਇਹ ਝੱਟਕੇ ਮਹਿਸੂਸ ਕੀਤੇ ਗਏ | ਇਹਨਾਂ ਭੁਝਾਲ ਦੇ ਝਟਕੀਆਂ ਨਾਲ ਕੋਈ ਵੀ ਅੰਧਰੂਨੀ ਸੱਟ ਦਾ ਸ਼ਿਕਾਰੀ ਨਹੀਂ ਹੋਇਆ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.