Breaking News :

ਬ੍ਰਾਜ਼ੀਲ ਵਿਚ ਡੈਮ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ 99 ਹੋਈ

31 ਜਨਵਰੀ - ਵਿਕਰਮ ਸਹਿਜਪਾਲ

ਵਾਸ਼ਿੰਗਟਨ (ਮੀਡਿਆ ਡੈਸਕ) : ਬ੍ਰਾਜ਼ੀਲ ਵਿਚ ਡੈਮ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 99 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੁਰਘਟਨਾ ਵਿੱਚ ਲਗਭਗ 259 ਲੋਕਾਂ ਦੇ ਲਾਪਤਾ ਹੋਣ ਦਾ ਆਸ਼ੰਕਾ ਹੈ ਅਤੇ ਹੁਣ ਤੱਕ 57 ਲਾਸ਼ਾਂ ਦੀ ਸ਼ਨਾਖਤ ਕੀਤੀ ਗਈ ਹੈ।

Image result for brazil dam disaster

ਇਹ ਡੈਮ ਪਿਛਲੇ ਹਫ਼ਤੇ ਮਿਨਾਸ ਜੈਰੇਸ ਸੂਬੇ ਵਿਚ ਬਰੂਮਾਡੀਨੋਹ ਮਿਊਂਸਪੈਲਟੀ ਵਿਚ ਡਿੱਗਿਆ ਸੀ, ਜਿਸ ਕਾਰਨ ਕਾਫੀ ਨੁਕਸਾਨ ਹੋਇਆ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.