Breaking News :

ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 04-02-2019 )

04-02-2019 ( NRI MEDIA ): 

ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ

1. ਪਾਕਿਸਤਾਨ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (ਵੀਡੀਓ)

2. ਆਸਟ੍ਰੇਲੀਆ 'ਚ ਆਏ ਹੜ੍ਹ ਕਾਰਨ 20,000 ਘਰਾਂ ਦਾ ਨੁਕਸਾਨ, ਸੜਕਾਂ 'ਤੇ ਆਏ ਸੱਪ ਅਤੇ ਮਗਰਮੱਛ

3. ਇਰਾਨ ਦੇ ਪੁਲਾੜ ਕੇਂਦਰ 'ਚ ਲੱਗੀ ਅੱਗ, 3 ਵਿਗਿਆਨੀਆਂ ਦੀ ਮੌਤ

4. ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਜਾਰੀ ਰਹੇਗਾ ਭਾਜਪਾ ਨੂੰ ਪਹਿਲਾਂ ਦੀ ਤਰ੍ਹਾਂ ਤਿੰਨ ਸੀਟਾਂ ਹੀ ਛੱਡੀਆਂ ਜਾਣਗੀਆਂ : ਸੁਖਬੀਰ ਸਿੰਘ ਬਾਦਲ


5. ਮਾਸਕੋ 'ਚ ਹੋਇਆ ਬੱਸ ਹਾਦਸਾ, 4 ਬੱਚਿਆਂ ਸਮੇਤ 7 ਦੀ ਮੌਤ, 32 ਜ਼ਖਮੀ


ਹੋਰਨਾਂ ਖ਼ਬਰਾਂ ਦੇ ਲਈ ਜੁੜੇ ਰਹੋ UNITED NRI POST ਦੇ ਨਾਲ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.