• Saturday, December 07

ਕਲ ਚੰਦਰਮਾ 'ਚ ਕਰੇਗਾ ਪ੍ਰਵੇਸ਼ ਚੰਦਰਯਾਨ-2

ਕਲ ਚੰਦਰਮਾ 'ਚ ਕਰੇਗਾ ਪ੍ਰਵੇਸ਼ ਚੰਦਰਯਾਨ-2

ਨਵੀ ਦਿੱਲੀ (ਵਿਕਰਮ ਸਹਿਜਪਾਲ) : ਭਾਰਤ ਨੇ ਆਪਣਾ ਦੂਜਾ ਚੰਦਰ ਅਭਿਆਨ ਚੰਦਰਯਾਨ-2 ਨੂੰ ਸਫਲਤਾ ਪੂਰਵਕ ਰਾਕੇਟ ਦੇ ਜ਼ਰੀਏ ਲਾਂਚ ਕੀਤਾ ਸੀ ਚੰਦਰਯਾਨ-2 ਬੁੱਧਵਾਰ ਨੂੰ ਧਰਤੀ ਨੂੰ ਛੱਡ ਦੇਵੇਗਾ ਤੇ ਫਿਰ ਇਹ ਚੰਦ 'ਤੇ ਪਹੁੰਚਣ ਲਈ 'ਚੰਦਰਪੱਥ' 'ਤੇ ਆਪਣੀ ਯਾਤਰਾ ਸ਼ੁਰੂ ਕਰ ਦੇਵੇਗਾ। 

ਭਾਰਤੀ ਪੁਲਾੜ ਖੋਜ ਸੰਗਠਨ (isro) ਦੇ ਵਿਗਿਆਨੀ ਇਸ ਨੂੰ ਚੰਦਰਪੱਥ 'ਤੇ ਲਿਆਉਣ ਲਈ ਇਕ ਅਹਿਮ ਪ੍ਰਕਿਰਿਆ ਨੂੰ ਅੰਜਾਮ ਦੇਣਗੇ। ਤੁਹਾਨੂੰ ਦੱਸ ਦਈਏ ਕਿ ਭਾਰਤ ਆਪਣੇ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੀ ਬਰਾਬਰ ਤੇ ਹੋ ਜਾਵੇਗਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.