ਭਾਰਤੀ ਏਅਰ ਫੋਰਸ ਦੇ ਲੜਾਕੂ ਜਹਾਜ਼ ਨੇ ਉਡਾਇਆ ਪਾਕਿਸਤਾਨ ਦਾ ਡਰੋਨ, ਦਿੱਤਾ ਕਰਾਰਾ ਜਵਾਬ

ਭਾਰਤੀ ਏਅਰ ਫੋਰਸ ਦੇ ਲੜਾਕੂ ਜਹਾਜ਼ ਨੇ ਉਡਾਇਆ ਪਾਕਿਸਤਾਨ ਦਾ ਡਰੋਨ, ਦਿੱਤਾ ਕਰਾਰਾ ਜਵਾਬ

4 ਮਾਰਚ, ਸਿਮਰਨ ਕੌਰ- (NRI MEDIA) : 


ਮੀਡਿਆ ਡੈਸਕ (ਸਿਮਰਨ ਕੌਰ) : ਭਾਰਤੀ ਹਵਾਈ ਸੈਨਾ ਦੇ ਸੁਖੋਈ ਸੁ-30 ਐੱਮ.ਕੇ.ਆਈ ਜਹਾਜ਼ ਨੇ ਬੀਕਾਨੇਰ ਸੈਕਟਰ 'ਚ ਰਾਜਸਥਾਨ ਸਰਹੱਦ 'ਤੇ ਇਕ ਪਾਕਿਸਤਾਨੀ ਡਰੋਨ ਨੂੰ ਉਡਾਉਣ 'ਚ ਸਫਲਤਾ ਹਾਸਲ ਕੀਤੀ ਹੈ |


ਰਿਪੋਰਟਾਂ ਮੁਤਾਬਕ  ਲੜਾਕੂ ਜਹਾਜਾਂ ਨੇ ਡਰੋਨ ਨੂੰ ਸਵਰੇ 11:30 ਵਜੇ ਰਾਜਸਥਾਨੀ ਸੂਬੇ ਕੱਚ ਦੇ ਪਿੰਡ ਨੰਗਹਾਤਦ 'ਚ ਉਡਾਇਆ ਹੈ | ਦੱਸ ਦਈਏ ਕਿ ਪਾਕਿਸਤਾਨ ਵਲੋਂ ਇਹ ਦੂਜੀ ਜੂਸੀ ਯੋਜਨਾ ਫੇਲ ਹੋ ਗਈ ਹੈ | ਇਲਾਕੇ ਦੇ ਰਾਡਾਰ ਸਟੇਸ਼ਨ ਵਲੋਂ ਇਸ ਡਰੋਨ ਦਾ ਪਤਾ ਲਗਾਇਆ ਸੀ ਜਿਸਨੂੰ ਸਮੇਂ ਸਿਰ ਫੇਲ ਕਰ ਦਿੱਤਾ ਗਿਆ | 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.