• Friday, December 06

ਸਬ ਲੈਫਟੀਨੈਂਟ ਸ਼ਿਵਾਂਗੀ ਬਣੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ, ਅੱਜ ਤੋਂ ਉਡਾਏਗੀ ਡੋਰਨੀਅਰ ਜਹਾਜ਼

ਸਬ ਲੈਫਟੀਨੈਂਟ ਸ਼ਿਵਾਂਗੀ ਬਣੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ, ਅੱਜ ਤੋਂ ਉਡਾਏਗੀ ਡੋਰਨੀਅਰ ਜਹਾਜ਼

ਕੋੱਚੀ: ਅੱਜ ਦਾ ਦਿਨ ਭਾਰਤ ਲਈ ਇਤਿਹਾਸਕ ਹੈ। ਅੱਜ ਜਲ ਸੈਨਾ ਨੂੰ ਉਸ ਦੀ ਪਹਿਲੀ ਮਹਿਲਾ ਪਾਇਲਟ ਮਿਲ ਗਈ ਹੈ। ਸਬ ਲੈਫਟੀਨੈਂਟ ਸ਼ਿਵਾਂਗੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਬਣ ਗਈ ਹੈ। ਕੋੱਚੀ 'ਚ ਅੱਜ ਉਸ ਨੇ ਆਪਣੀ ਆਪ੍ਰੇਸ਼ਨ ਟ੍ਰੇਨਿੰਗ ਪੂਰੀ ਕਰ ਲਈ ਹੈ। ਉਹ ਅੱਜ ਤੋਂ ਹੀ ਕੋੱਚੀ 'ਚ ਆਪ੍ਰੇਸ਼ਨ ਡਿਊਟੀ 'ਚ ਸ਼ਾਮਲ ਹੋ ਜਾਵੇਗਾ। ਇਹ ਅੱਜ ਤੋਂ ਫਿਕਸਡ ਵਿੰਗ ਸਰਵਿਲਾਂਸ ਡੋਰਨੀਅਰ ਜਹਾਜ਼ ਉਡਾਏਗੀ।

ਸ਼ਿਵਾਂਗੀ ਦਾ ਜਨਮ ਬਿਹਾਰ ਦੇ ਮੁਜੱਫਰਪੁਰ ਸ਼ਹਿਰ 'ਚ ਹੋਇਆ ਹੈ। ਸ਼ੁਰੂਆਤੀ ਟ੍ਰੇਨਿੰਗ ਤੋਂ ਬਾਅਦ ਪਿਛਲੇ ਸਾਲ ਉਸ ਨੂੰ ਭਾਰਤੀ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.