Breaking News :

ਪਿਛਲੇ 70 ਸਾਲਾਂ ਤੋਂ ਕਿਉਂ ਨਹੀਂ ਬਣਾਇਆ ਗਿਆ ਕਰਤਾਰਪੁਰ ਕੋਰੀਡੋਰ : ਮੋਦੀ

04 ਦਸੰਬਰ - ਵਿਕਰਮ ਸਹਿਜਪਾਲ

ਹਨੁਮਾਨਗੜ੍ਹ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ (ਹਨੁਮਾਨਗੜ) ‘ਚ ਚੋਣ ਪ੍ਰਚਾਰ ਦੇ ਮੱਦੇਨਜ਼ਰ ਇਕ ਚੁਣਾਵ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪੀ. ਐੱਮ. ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਕਾਂਗਰਸ ਤੋਂ ਪੁੱਛਿਆ ਹੈ ਕਿ ਪਿਛਲੇ 70 ਸਾਲਾਂ ਤੋਂ ਇਸ ਨੂੰ ਕਿਉਂ ਨਹੀਂ ਬਣਾਇਆ ਗਿਆ। ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਕਾਂਗਰਸ ਨੂੰ 1947 ‘ਚ ਯਾਦ ਨਹੀਂ ਆਇਆ ਹੈ ਕਿ ਕਰਤਾਰਪੁਰ ਭਾਰਤ ‘ਚ ਹੋਣਾ ਚਾਹੀਦਾ ਹੈ।

1 Comments

    Ujjal chakraborty

    3 months ago

    Very nice post .

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.