ਤਕਨੀਕੀ ਖਰਾਬੀ ਕਾਰਨ FACEBOOK ਅਤੇ INSTAGRAM ਯੂਜ਼ਰਸ ਨੂੰ ਆਈ ਪਰੇਸ਼ਾਨੀ

ਤਕਨੀਕੀ ਖਰਾਬੀ ਕਾਰਨ FACEBOOK ਅਤੇ INSTAGRAM ਯੂਜ਼ਰਸ ਨੂੰ ਆਈ ਪਰੇਸ਼ਾਨੀ

13 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਫੇਸਬੁੱਕ ਦੇ ਯੂਜ਼ਰਸ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ | ਹੁਣੇ ਹੁਣੇ ਖਬਰ ਆਈ ਹੈ ਕਿ ਫੇਸਬੁੱਕ 'ਚ ਤਕਨੀਕੀ ਖਰਾਬੀ ਕਾਰਨ ਫੇਸਬੁੱਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ | ਇਸ ਦੇ ਕਾਰਨ ਕਈ ਯੂਜ਼ਰਸ ਨੂੰ ਆਪਣੇ ਅਕਾਊਂਟ 'ਚ ਪੋਸਟ ਕਰਨ 'ਚ ਪ੍ਰੇਸ਼ਾਨੀ ਆ ਰਹੀ ਹੈ |


ਦੱਸ ਦਈਏ ਕਿ ਫੇਸਬੁੱਕ ਨੇ ਫਿਲਹਾਲ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਥੇ ਹੀ ਫੇਸਬੁੱਕ ਦਾ ਸਰਵਰ ਡਾਊਨ ਹੋਣ ਕਾਰਨ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸ ਦਈਏ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਆਪਸੀ ਕੰਮ ਕਰਦਿਆਂ ਹਨ ਜਿੱਥੇ ਯੂਜ਼ਰਸ ਆਪਣੀ ਅਕਾਊਂਟ ਦੀਆਂ ਪੋਸਟਾਂ ਨੂੰ ਡਾਇਰੈਕਟ ਇੰਸਟਾਗ੍ਰਾਮ ਉੱਤੇ ਸ਼ੇਅਰ ਕਰ ਦਿੰਦੇ ਹਨ | 3 Comments

  Sunny deol

  1 year ago

  Duniya khatam

  Amar

  1 year ago

  Now a days everyone is using social media every time. So the companies also have to take care that customers may not face any sought of problem in using any social media sites.

  Devinder Kaur

  1 year ago

  Lol all goes to twitter when Facebook and insta are down

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.