ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਣ 'ਤੇ ਨਾਰਾਜ਼ ਲੋਕ ਟਵੀਟਰ 'ਤੇ ਕੱਢ ਰਹੇ ਹਨ ਭੜਾਸ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ, ਅਮਰੀਕਾ ਅਤੇ ਯੂਰੋਪ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਲਗਭਗ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੈ। ਇਸ ਦੌਰਾਨ ਕੁਝ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਨਹੀਂ ਖੁੱਲ ਰਹੇ ਸਨ ਤਾਂ ਕੁਝ ਨੂੰ ਲਾਈਕ ਅਤੇ ਕਾਮੈਂਟ ਕਰਨ 'ਚ ਦਿੱਕਤ ਆ ਰਹੀ ਸੀ।

ਉੱਥੇ, ਇੰਸਟਾਗ੍ਰਾਮ 'ਤੇ ਵੀ ਯੂਜ਼ਰਸ ਨੂੰ ਫੋਟੋ ਅਪਲੋਡ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਸੀ। ਟਵੀਟਰ 'ਤੇ ਲਗਾਤਾਰ ਯੂਜ਼ਰਸ ਇਸ ਦੀ ਸ਼ਿਕਾਇਤ ਕਰ ਰਹੇ ਹਨ।  ਕਈ ਯੂਜ਼ਰਸ ਫੇਸਬੁੱਕ ਦੇ ਡਾਊਨ ਹੋਣ 'ਤੇ ਨਾਰਾਜ਼ ਹਨ, ਤਾਂ ਕੁਝ ਯੂਜ਼ਰਸ ਟਵੀਟ ਕਰ ਮਜ਼ਾਕਿਏ ਅੰਦਾਜ਼ 'ਚ ਫੇਸਬੁੱਕ ਦੇ ਨਾ ਚੱਲਣ 'ਤੇ ਆਪਣਾ ਰਿਏਕਸ਼ਨ ਦੇ ਰਹੇ ਹਨ।2 Comments

  Ravinder Kumar

  2 months ago

  Now a days everyone is using social media and this is very bad news for Facebook and Instagram addicted users.

  Poonam

  2 months ago

  Lol all goes to twitter when Facebook and insta are down

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.