• Monday, December 16

Breaking News :

ਵਿਕੀਪੀਡੀਆ ਸਾਈਬਰ ਹਮਲੇ ਨਾਲ ਪ੍ਰਭਾਵਿਤ

ਵਿਕੀਪੀਡੀਆ ਸਾਈਬਰ ਹਮਲੇ ਨਾਲ ਪ੍ਰਭਾਵਿਤ

ਆਏ ਦਿਨ ਸਾਈਬਰ ਹਮਲਾ ਅਤੇ ਸੋਸ਼ਲ ਮੀਡਿਆ ਅਕਾਊਂਟ ਹੈਕ ਕਰਨ ਆਉਂਦੀਆਂ ਰਹਿੰਦੀਆਂ ਹਨ, ਹਾਲ ਹੀ ਦੇ ਵਿਚ ਟਵਿੱਟਰ ਦੇ ਸੀ.ਈ.ਓ. ਦਾ ਵੀ ਟਵਿੱਟਰ ਖਾਤਾ ਵੀ ਹੈਕ ਕਰ ਲਿੱਤਾ ਗਿਆ ਸੀ, ਹੁਣ ਸਭ ਤੋਂ ਵੱਡੀ ਵੈਬਸਾਈਟ ਵਿਕੀਪੀਡੀਆ ਉੱਤੇ ਸਾਈਬਰ ਹਮਲੇ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਿਕੀਪੀਡੀਆ ਨੇ ਕਈ ਦੇਸ਼ਾਂ ਵਿਚ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਇਸ ਹਮਲੇ ਨੂੰ ਖਤਰਨਾਕ ਦੱਸਿਆ ਹੈ।


ਵਿਕੀਪੀਡੀਆ, ਦੇ ਜਰਮਨ ਅਕਾਊਂਟ ਵੱਲੋਂ ਟਵੀਟ ਕੀਤਾ ਗਿਆ ਕਿ ਵਿਕੀਪੀਡੀਆ ਫਾਊਂਡੇਸ਼ਨ ਜੋ ਕਿ "ਵਿਕੀਪੀਡੀਆ," ਇਨਸਾਈਕਲੋਪੀਡੀਆ ਦਾ ਸੰਚਾਲਨ ਕਰਦਾ ਹੈ ਉਸਦੇ ਸਰਵਰ ਨੂੰ ਡਿਸਟ੍ਰਿਬਯੂਟਿਡ ਸਰਵਿਸ ਡੀਨਾਏਲ ਤੋਂ ਗੁਜਰਨਾ ਪਿਆ, ਫਾਊਂਡੇਸ਼ਨ ਨੇ ਜਾਰੀ ਕੀਤੇ ਬਿਆਨ ਵਿਚ ਇਸ ਹਮਲੇ ਤੋਂ ਉਭਰਨ ਵਾਸਤੇ ਚਲ ਰਹੀ ਕੋਸ਼ਿਸ਼ ਬਾਰੇ ਦੱਸਿਆ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.