ਜਾਨ੍ਹਵੀ ਨੇ ਕੀਤੀ ਸੋਨਮ ਦੀ ਰੀਸ, ਖੁਦ ਨੂੰ ਦੱਸਿਾ ਓਲਡ ਫੈਸ਼ਨ

ਜਾਨ੍ਹਵੀ ਨੇ ਕੀਤੀ ਸੋਨਮ ਦੀ ਰੀਸ, ਖੁਦ ਨੂੰ ਦੱਸਿਾ ਓਲਡ ਫੈਸ਼ਨ

ਬਾਲੀਵੁੱਡ: ‘ਧੜਕ’ ਫ਼ਿਲਮ ਤੋਂ ਆਪਣੀ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਐਕਟਰ ਜਾਨ੍ਹਵੀ ਕਪੂਰ ਜਦਲੀ ਹੀ ਫ਼ਿਲਮ ‘ਰੂਹਅਫ਼ਜ਼ਾ’ ‘ਚ ਨਜ਼ਰ ਆਵੇਗੀ।


ਜਾਨ੍ਹਵੀ ਆਪਣੀ ਆਉਣ ਵਾਲੀ ਫ਼ਿਲਮ ਲਈ ਕਾਫੀ ਐਕਸਾਈਟਿਡ ਹੈ। ਫ਼ਿਲਮ ਬਾਰੇ ਗੱਲ ਕਰਦੇ ਹੋਏ ਜਾਨ੍ਹਵੀ ਨੇ ਕਿਹਾ, “ਮੈਂ ਫ਼ਿਲਮ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗੀ। ਫ਼ਿਲਮ ਦਾ ਹਿੱਸਾ ਬਣ ਕੇ ਤੇ ਇਸ ‘ਚ ਸ਼ਾਮਲ ਲੋਕਾਂ ਨਾਲ ਕੰਮ ਕਰਕੇ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ।”


ਇਸ ਮਹੀਨੇ ਦੀ ਸ਼ੁਰੂਆਤ ‘ਚ ਹੀ ਜਾਨ੍ਹਵੀ ਨੇ ‘ਰੂਹਅਫ਼ਜ਼ਾ’ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਸੀ।


ਫ਼ਿਲਮ ‘ਚ ਜਾਨ੍ਹਵੀ ਨਾਲ ਰਾਜਕੁਮਾਰ ਰਾਓ ਵੀ ਨਜ਼ਰ ਆਉਣਗੇ। ਇਸ ਨੂੰ ਦਿਨੇਸ਼ ਵਿਜਨ ਤੇ ਮ੍ਰਿਗਦੀਪ ਸਿੰਘ ਲਾਂਬਾ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦਾ ਡਾਇਰੈਕਸ਼ਨ ਹਾਰਦਿਕ ਮਹਿਤਾ ਕਰ ਰਹੇ ਹਨ। ਫ਼ਿਲਮ 20 ਮਾਰਚ, 2020 ਨੂੰ ਰਿਲੀਜ਼ ਹੋਣੀ ਹੈ।


ਇਸ ਐਵਾਰਡ ਨਾਈਟ ‘ਚ ਜਾਨ੍ਹਵੀ ਰੈਟਰੋ ਲੁੱਕ ‘ਚ ਨਜ਼ਰ ਆਈ। ਪਿੰਕ ਕਲਰ ਦੇ ਇਸ ਟੂ ਪੀਸ ‘ਚ ਜਾਨ੍ਹਵੀ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਸੀ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


6 Comments

  Poonam

  1 year ago

  she is too hot yaar. i like her figure and that outfit looks too good on her. i would like to buy same and i love pink my favorite.

  Tanveer

  1 year ago

  Jhanvi have a superb figure and beauty. she have no need to follow any one people follow her. i agree with you @poonam you must have to try like her if and only if you have figure like her

  Karan Kapi

  1 year ago

  Loooking hot

  Amar

  1 year ago

  If janvi is having the hot figure then other actresses then she have no need to follow anyone. As we have seen that soonam had also weared this same outfit. So it just points that janvi have a good figure but don't have a good dressing sense.

  Pardeep Kaur

  1 year ago

  I'm agree with you Ponam and Tanveer she is looking too good and i also like to buy same. i'm totally disagree with you Amar how can you say like that. If i will go to wear that dress so whats an issue in it. she looks perfect and that dress looks too good.

  Amar

  1 year ago

  U can buy that dress@pardeep because janvi is a model and u are following her so that's why u can copy her outfits. But soonam is also a model and janvi didn't follow soonam so if she copied her outfit that means she is not having a good sense of wearing.

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.