ਨਿਆ ਸ਼ਰਮਾ ਦੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ

ਨਿਆ ਸ਼ਰਮਾ ਦੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ

ਫੈਸ਼ਨ: ਟੀਵੀ ਸਟਾਰ ਨਿਆ ਸ਼ਰਮਾ ਹਾਲ ਹੀ ‘ਚ ਦੇਹਰਾਦੂਨ ‘ਚ ਫੈਸ਼ਨ ਸ਼ੋਅ 'ਚ ਹਿੱਸਾ ਲੈਣ ਪਹੁੰਚੀ। ਜਿੱਥੇ ਉਸ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ ਤੇ ਫੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਨਾਲ ਸ਼ੇਅਰ ਵੀ ਕੀਤਾ। ਨਿਆ ਸ਼ਰਮਾ ਦਾ ਹਾਈਲਾਈਟ ਮੇਕਅੱਪ ਤੇ ਉਨ੍ਹਾਂ ਦਾ ਬੰਨ ਲੋਕਾਂ ਨੂੰ ਅਟ੍ਰੈਕਟ ਕਰ ਰਿਹਾ ਹੈ।


ਇਸ ਦੌਰਾਨ ਨਿਆ ਸ਼ਰਮਾ ਦੇ ਕੁਮੈਂਟ ਬਾਕਸ ‘ਤੇ ਜੇਕਰ ਨਜ਼ਰ ਪਾਈ ਜਾਵੇ ਤਾਂ ਲੋਕ ਉਸ ਦੀ ਡ੍ਰੈਸਿੰਗ ਸੈਂਸ ਤੇ ਹੈਵੀ ਬੰਨ ਨੂੰ ਲੈ ਕੇ ਤਾਰੀਫ ਕਰ ਰਹੇ ਹਨ। ਨਿਆ ਅਕਸਰ ਹੀ ਆਪਣੇ ਹੈਵੀ ਬੰਨ ਤੇ ਵੱਖਰੇ ਫੈਸਨ ਸੈਂਸ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ।


ਨਿਆ ਨੇ ਆਪਣੇ ਫੋਟੋਸ਼ੂਟ ਦੀ ਤਸਵੀਰਾਂ ਨੂੰ ਫੈਨਸ ਨਾਲ ਸ਼ੇਅਰ ਕੀਤਾ ਹੈ। ਸ਼ੋਅ ਤੋਂ ਬਾਅਦ ਬੰਨ ਹਟਾਉਣ ਤੋਂ ਬਾਅਦ ਨਿਆ ਕੁਝ ਇਸ ਅੰਦਾਜ਼ ‘ਚ ਰਿਲੈਕਸ ਕਰਦੀ ਨਜ਼ਰ ਆਈ। ਨਿਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਹ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨੂੰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅੱਪਡੇਟ ਕਰਦੀ ਰਹਿੰਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


3 Comments

  Poonam

  1 year ago

  She is superb. Start from tv now she is best model for front page. I have seen her so many photo shoot on her instagram account.

  Amar

  1 year ago

  She is really very hot. As @poonam said she is the best model for front page.

  Tanveer

  1 year ago

  When i saw her 1st time she was cute but nowadays she is really hot and bold. As her dressing and show of make her totally different from 1st nia and nowadays nia sharma.

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.