ਡਾਊਨਟਾਊਨ ਵਿਚ ਵਾਪਰਿਆ ਸੜਕ ਹਾਦਸਾ - 3 ਔਰਤਾਂ, 1 ਬੱਚਾ ਜਖਮੀ

ਡਾਊਨਟਾਊਨ ਵਿਚ ਵਾਪਰਿਆ ਸੜਕ ਹਾਦਸਾ - 3 ਔਰਤਾਂ, 1 ਬੱਚਾ ਜਖਮੀ

ਟੋਰਾਂਟੋ ਦੇ ਡਾਊਨਟਾਊਨ ਵਿਖੇ ਹੋਏ ਇਕ ਸੜਕ ਹਾਦਸੇ ਦੇ ਵਿਚ 4 ਲੋਕ ਜਖਮੀ ਹੋ ਗਏ ਜਿਸ ਵਿਚ 3 ਔਰਤਾਂ ਅਤੇ ਇਕ ਬੱਚਾ ਸ਼ਾਮਿਲ ਹੈ, ਇਹ ਹਾਦਸਾ ਬੇ ਐਂਡ ਕਾਲਜ ਇਲਾਕੇ ਦੇ ਕੋਲ ਦੁਪਹਿਰ ਦੇ ਤਕਰੀਬਨ 3:20 ਵਜੇ ਵਾਪਰਿਆ ਜਿਥੇ ਮੌਕੇ ਉੱਤੇ ਪੁਲਿਸ ਅਤੇ ਪਰਾਮੇਡੀਕਸ ਦੋਨੋਂ ਜਲਦ ਤੋਂ ਜਲਦ ਮੌਜੂਦ ਹੋ ਗਏ, ਇਹਨਾਂ ਚਾਰਾਂ ਪੀੜ੍ਹਿਤਾਂ ਨੂੰ ਖੜੇ ਪੈਰ ਹੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ।