• Wednesday, February 26

Samsung Galaxy M10s Review: ਫ਼ੀਚਰਜ਼ ਦੇ ਮਾਮਲੇ 'ਚ ਦੇਵੇਗਾ Redmi 8 ਨੂੰ ਟੱਕਰ

Samsung Galaxy M10s Review: ਫ਼ੀਚਰਜ਼ ਦੇ ਮਾਮਲੇ 'ਚ ਦੇਵੇਗਾ Redmi 8 ਨੂੰ ਟੱਕਰ

ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਸਮਾਰਟਫੋਨ ਬਾਜ਼ਾਰ 'ਚ ਤੁਹਾਨੂੰ ਹਰ ਬਜਟ 'ਚ ਵਧੀਆ ਫ਼ੀਚਰਜ਼ ਨਾਲ ਲੈਸ ਡਿਜ਼ਾਈਨ ਆਸਾਨੀ ਨਾਲ ਮਿਲ ਜਾਵੇਗਾ। ਜਦੋਂ ਵੀ ਨਵਾਂ ਸਮਾਰਟਫੋਨ ਖ਼ਰੀਦਣ ਦੀ ਪਲਾਨਿੰਗ ਕਰਦੇ ਹੋ ਤੁਹਾਡੇ ਬਜਟ ਦੇ ਅੰਤਰਗਤ ਮਿਲਣ ਵਾਲੇ ਸਮਾਰਟਫੋਨ 'ਤੇ ਹੀ ਨਜ਼ਰ ਮਾਰਦੇ ਹੋ ਤਾਂਕਿ ਯੂਜ਼ਰਜ਼ ਨੂੰ ਤੁਹਾਡੇ ਬਜਟ 'ਚ ਇਕ ਵਧੀਆ ਸਮਾਰਟਫੋਨ ਮਿਲ ਸਕੇ। ਅੱਜ ਅਸੀਂ ਨਵੇਂ ਸਮਾਰਟਫੋਨ ਦਾ ਰਿਵਿਊ ਲੈ ਕੇ ਆਏ ਹਾਂ ਜੋ ਕਿ ਬਜਟ ਰੇਂਜ ਤੇ ਕਈ ਖ਼ਾਸ ਫ਼ੀਚਰਜ਼ ਨਾਲ ਲੈਸ ਹੈ।


ਕੀਮਤ ਤੇ ਉਪਲਬਧਤਾ

Samsung Galaxy M10s ਨੂੰ ਭਾਰਤੀ ਬਾਜ਼ਾਰ 'ਚ 8,999 ਰੁਪਏ 'ਚ ਲਾਂਚ ਕੀਤਾ ਗਿਆ ਸੀ, ਪਰ ਬਾਅਦ 'ਚ ਇਸ ਦੀ ਕੀਮਤ 'ਚ ਕਟੌਤੀ ਕੀਤੀ ਗਈ, ਜਿਸ ਦੇ ਬਾਅਦ ਹੁਣ ਇਹ ਸਮਾਰਟਫੋਨ 7,999 ਰੁਪਏ 'ਚ ਉਪਲਬਧ ਹੈ, ਪਰ ਇਸ ਨੂੰ ਤੁਸੀਂ ਸਿਰਫ਼ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ਤੇ ਆਨਲਾਈਨ ਪਲੇਟਫਾਰਮ ਨਾਲ ਬਲੈਕ ਤੇ ਬਲੂ ਕਲਰ ਵੇਰੀਐਂਟ 'ਚ ਖ਼ਰੀਦ ਸਕਦੇ ਹੋ। ਹਾਲਾਂਕਿ ਕੰਪਨੀ ਜਲਦ ਹੀ ਆਪਣੀ ਐੱਮ ਸੀਰੀਜ਼ ਨੂੰ ਆਫਲਾਈਨ ਸਟੋਰਜ਼ 'ਤੇ ਵੀ ਉਪਲਬਧ ਕਰਵਾਉਣ ਦੀ ਤਿਆਰੀ ਕਰ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.